ਲੇਵੀਆਂ 16:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਯਹੋਵਾਹ ਨੇ ਮੂਸਾ ਨੂੰ ਕਿਹਾ: “ਆਪਣੇ ਭਰਾ ਹਾਰੂਨ ਨੂੰ ਕਹਿ ਕਿ ਉਹ ਪਵਿੱਤਰ ਸਥਾਨ ਵਿਚ ਪਰਦੇ ਦੇ ਓਹਲੇ+ ਪਏ ਇਕਰਾਰ ਦੇ ਸੰਦੂਕ ਦੇ ਢੱਕਣ ਸਾਮ੍ਹਣੇ ਆਪਣੀ ਮਰਜ਼ੀ ਨਾਲ ਨਹੀਂ ਆ ਸਕਦਾ+ ਤਾਂਕਿ ਉਸ ਨੂੰ ਮੌਤ ਦੀ ਸਜ਼ਾ ਨਾ ਮਿਲੇ+ ਕਿਉਂਕਿ ਮੈਂ ਢੱਕਣ ਉੱਤੇ ਬੱਦਲ ਵਿਚ ਪ੍ਰਗਟ ਹੋਵਾਂਗਾ।+ ਲੇਵੀਆਂ 16:34 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 34 ਸਾਲ ਵਿਚ ਇਕ ਵਾਰ ਸਾਰੇ ਇਜ਼ਰਾਈਲੀਆਂ ਦੇ ਪਾਪ ਮਿਟਾਉਣ ਲਈ ਇਸ ਤਰ੍ਹਾਂ ਕੀਤਾ ਜਾਵੇ।+ ਤੁਸੀਂ ਹਮੇਸ਼ਾ ਇਸ ਨਿਯਮ ਦੀ ਪਾਲਣਾ ਕਰਨੀ।”+ ਇਸ ਲਈ ਹਾਰੂਨ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
2 ਯਹੋਵਾਹ ਨੇ ਮੂਸਾ ਨੂੰ ਕਿਹਾ: “ਆਪਣੇ ਭਰਾ ਹਾਰੂਨ ਨੂੰ ਕਹਿ ਕਿ ਉਹ ਪਵਿੱਤਰ ਸਥਾਨ ਵਿਚ ਪਰਦੇ ਦੇ ਓਹਲੇ+ ਪਏ ਇਕਰਾਰ ਦੇ ਸੰਦੂਕ ਦੇ ਢੱਕਣ ਸਾਮ੍ਹਣੇ ਆਪਣੀ ਮਰਜ਼ੀ ਨਾਲ ਨਹੀਂ ਆ ਸਕਦਾ+ ਤਾਂਕਿ ਉਸ ਨੂੰ ਮੌਤ ਦੀ ਸਜ਼ਾ ਨਾ ਮਿਲੇ+ ਕਿਉਂਕਿ ਮੈਂ ਢੱਕਣ ਉੱਤੇ ਬੱਦਲ ਵਿਚ ਪ੍ਰਗਟ ਹੋਵਾਂਗਾ।+
34 ਸਾਲ ਵਿਚ ਇਕ ਵਾਰ ਸਾਰੇ ਇਜ਼ਰਾਈਲੀਆਂ ਦੇ ਪਾਪ ਮਿਟਾਉਣ ਲਈ ਇਸ ਤਰ੍ਹਾਂ ਕੀਤਾ ਜਾਵੇ।+ ਤੁਸੀਂ ਹਮੇਸ਼ਾ ਇਸ ਨਿਯਮ ਦੀ ਪਾਲਣਾ ਕਰਨੀ।”+ ਇਸ ਲਈ ਹਾਰੂਨ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।