-
ਨਿਆਈਆਂ 4:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਬਾਰਾਕ ਨੇ ਕੌਮਾਂ ਦੇ ਹਰੋਸ਼ਥ ਤਕ ਯੁੱਧ ਦੇ ਰਥਾਂ ਅਤੇ ਫ਼ੌਜ ਦਾ ਪਿੱਛਾ ਕੀਤਾ। ਇਸ ਲਈ ਸੀਸਰਾ ਦੀ ਸਾਰੀ ਫ਼ੌਜ ਤਲਵਾਰ ਨਾਲ ਮਾਰੀ ਗਈ; ਕੋਈ ਵੀ ਜੀਉਂਦਾ ਨਾ ਬਚਿਆ।+
-