-
ਉਤਪਤ 25:32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
32 ਇਹ ਸੁਣ ਕੇ ਏਸਾਓ ਨੇ ਕਿਹਾ: “ਮੈਂ ਭੁੱਖ ਨਾਲ ਮਰਿਆ ਜਾ ਰਿਹਾਂ, ਮੈਨੂੰ ਜੇਠੇ ਹੋਣ ਦੇ ਹੱਕ ਦਾ ਕੀ ਫ਼ਾਇਦਾ?”
-
-
ਉਤਪਤ 25:34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
34 ਫਿਰ ਯਾਕੂਬ ਨੇ ਏਸਾਓ ਨੂੰ ਰੋਟੀ ਤੇ ਦਾਲ ਦਿੱਤੀ ਅਤੇ ਉਹ ਖਾ-ਪੀ ਕੇ ਚਲਾ ਗਿਆ। ਇਸ ਤਰ੍ਹਾਂ ਏਸਾਓ ਨੇ ਆਪਣੇ ਜੇਠਾ ਹੋਣ ਦੇ ਹੱਕ ਨੂੰ ਤੁੱਛ ਸਮਝਿਆ।
-