-
ਲੇਵੀਆਂ 16:27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 “ਪਾਪ-ਬਲ਼ੀ ਦੇ ਬਲਦ ਅਤੇ ਪਾਪ-ਬਲ਼ੀ ਦੇ ਮੇਮਣੇ ਨੂੰ, ਜਿਨ੍ਹਾਂ ਦਾ ਖ਼ੂਨ ਪਾਪ ਮਿਟਾਉਣ ਲਈ ਪਵਿੱਤਰ ਸਥਾਨ ਵਿਚ ਲਿਜਾਇਆ ਗਿਆ ਸੀ, ਉਨ੍ਹਾਂ ਦੀ ਚਮੜੀ, ਮਾਸ ਅਤੇ ਗੋਹੇ ਸਮੇਤ ਛਾਉਣੀ ਤੋਂ ਬਾਹਰ ਲਿਜਾ ਕੇ ਅੱਗ ਵਿਚ ਸਾੜ ਦਿੱਤਾ ਜਾਵੇ।+
-