-
ਉਤਪਤ 2:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਪਰਮੇਸ਼ੁਰ ਜੋ ਕੰਮ ਕਰ ਰਿਹਾ ਸੀ, ਉਸ ਨੂੰ ਸੱਤਵੇਂ ਦਿਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਪੂਰਾ ਕੀਤਾ। ਉਹ ਜੋ ਵੀ ਕੰਮ ਕਰ ਰਿਹਾ ਸੀ, ਉਹ ਖ਼ਤਮ ਕਰ ਕੇ ਉਸ ਨੇ ਸੱਤਵੇਂ ਦਿਨ ਆਰਾਮ ਕਰਨਾ ਸ਼ੁਰੂ ਕੀਤਾ।+ 3 ਪਰਮੇਸ਼ੁਰ ਨੇ ਸੱਤਵੇਂ ਦਿਨ ਨੂੰ ਬਰਕਤ ਦਿੱਤੀ ਅਤੇ ਇਸ ਨੂੰ ਪਵਿੱਤਰ ਠਹਿਰਾਇਆ* ਕਿਉਂਕਿ ਉਸ ਨੇ ਜੋ ਵੀ ਬਣਾਉਣ ਦਾ ਇਰਾਦਾ ਕੀਤਾ ਸੀ, ਉਸ ਕੰਮ ਨੂੰ ਪੂਰਾ ਕਰ ਕੇ ਸੱਤਵੇਂ ਦਿਨ ਤੋਂ ਉਹ ਆਰਾਮ ਕਰ ਰਿਹਾ ਹੈ।
-