ਕਹਾਉਤਾਂ 11:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਆਪਣੀ ਧਨ-ਦੌਲਤ ʼਤੇ ਭਰੋਸਾ ਰੱਖਣ ਵਾਲਾ ਡਿਗ ਪਵੇਗਾ,+ਪਰ ਧਰਮੀ ਪੱਤਿਆਂ ਵਾਂਗ ਲਹਿ-ਲਹਾਉਣਗੇ।+ ਲੂਕਾ 6:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 “ਪਰ ਅਫ਼ਸੋਸ ਤੁਹਾਡੇ ਉੱਤੇ ਜਿਹੜੇ ਅਮੀਰ+ ਹੋ ਕਿਉਂਕਿ ਤੁਸੀਂ ਆਪਣੇ ਹਿੱਸੇ ਦਾ ਸੁੱਖ-ਆਰਾਮ ਪਾ ਚੁੱਕੇ ਹੋ।+ ਲੂਕਾ 18:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਕਿਸੇ ਅਮੀਰ ਲਈ ਪਰਮੇਸ਼ੁਰ ਦੇ ਰਾਜ ਵਿਚ ਜਾਣ ਨਾਲੋਂ ਊਠ ਵਾਸਤੇ ਸੂਈ ਦੇ ਨੱਕੇ ਵਿੱਚੋਂ ਲੰਘਣਾ ਜ਼ਿਆਦਾ ਸੌਖਾ ਹੈ।”+