ਕਹਾਉਤਾਂ 16:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਨਿਕੰਮਾ ਬੰਦਾ ਬੁਰਾਈ ਨੂੰ ਖੋਦਣ ਵਿਚ ਲੱਗਾ ਰਹਿੰਦਾ ਹੈ;+ਉਸ ਦੀਆਂ ਗੱਲਾਂ ਲੂਹ ਦੇਣ ਵਾਲੀ ਅੱਗ ਵਰਗੀਆਂ ਹਨ।+ ਮੱਤੀ 12:36, 37 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 36 ਮੈਂ ਤੁਹਾਨੂੰ ਦੱਸਦਾ ਹਾਂ ਕਿ ਇਨਸਾਨ ਜਿਹੜੀ ਵੀ ਵਿਅਰਥ ਗੱਲ ਕਰਦੇ ਹਨ, ਉਸ ਹਰ ਗੱਲ ਲਈ ਉਨ੍ਹਾਂ ਨੂੰ ਨਿਆਂ ਦੇ ਦਿਨ ਲੇਖਾ ਦੇਣਾ ਪਵੇਗਾ;+ 37 ਕਿਉਂਕਿ ਤੁਸੀਂ ਜੋ ਕੁਝ ਕਹਿੰਦੇ ਹੋ, ਉਸੇ ਦੇ ਆਧਾਰ ʼਤੇ ਤੁਹਾਨੂੰ ਧਰਮੀ ਜਾਂ ਦੋਸ਼ੀ ਠਹਿਰਾਇਆ ਜਾਵੇਗਾ।”
36 ਮੈਂ ਤੁਹਾਨੂੰ ਦੱਸਦਾ ਹਾਂ ਕਿ ਇਨਸਾਨ ਜਿਹੜੀ ਵੀ ਵਿਅਰਥ ਗੱਲ ਕਰਦੇ ਹਨ, ਉਸ ਹਰ ਗੱਲ ਲਈ ਉਨ੍ਹਾਂ ਨੂੰ ਨਿਆਂ ਦੇ ਦਿਨ ਲੇਖਾ ਦੇਣਾ ਪਵੇਗਾ;+ 37 ਕਿਉਂਕਿ ਤੁਸੀਂ ਜੋ ਕੁਝ ਕਹਿੰਦੇ ਹੋ, ਉਸੇ ਦੇ ਆਧਾਰ ʼਤੇ ਤੁਹਾਨੂੰ ਧਰਮੀ ਜਾਂ ਦੋਸ਼ੀ ਠਹਿਰਾਇਆ ਜਾਵੇਗਾ।”