ਯਸਾਯਾਹ 28:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਇਹ ਕਹਿੰਦਾ ਹੈ: “ਮੈਂ ਪਰਖੇ ਹੋਏ ਪੱਥਰ ਨੂੰ ਸੀਓਨ ਵਿਚ ਨੀਂਹ ਵਜੋਂ ਰੱਖ ਰਿਹਾ ਹਾਂ,+ਹਾਂ, ਪੱਕੀ ਨੀਂਹ ਦੇ ਕੋਨੇ ਦੇ ਕੀਮਤੀ ਪੱਥਰ ਨੂੰ।+ ਨਿਹਚਾ ਕਰਨ ਵਾਲਾ ਕੋਈ ਵੀ ਨਹੀਂ ਘਬਰਾਏਗਾ।+
16 ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਇਹ ਕਹਿੰਦਾ ਹੈ: “ਮੈਂ ਪਰਖੇ ਹੋਏ ਪੱਥਰ ਨੂੰ ਸੀਓਨ ਵਿਚ ਨੀਂਹ ਵਜੋਂ ਰੱਖ ਰਿਹਾ ਹਾਂ,+ਹਾਂ, ਪੱਕੀ ਨੀਂਹ ਦੇ ਕੋਨੇ ਦੇ ਕੀਮਤੀ ਪੱਥਰ ਨੂੰ।+ ਨਿਹਚਾ ਕਰਨ ਵਾਲਾ ਕੋਈ ਵੀ ਨਹੀਂ ਘਬਰਾਏਗਾ।+