ਹੋਸ਼ੇਆ 1:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਇਜ਼ਰਾਈਲ ਦੇ ਲੋਕਾਂ* ਦੀ ਗਿਣਤੀ ਸਮੁੰਦਰ ਦੀ ਰੇਤ ਦੇ ਕਿਣਕਿਆਂ ਜਿੰਨੀ ਹੋਵੇਗੀ ਜਿਸ ਨੂੰ ਤੋਲਿਆ ਜਾਂ ਗਿਣਿਆ ਨਹੀਂ ਜਾ ਸਕਦਾ।+ ਉਸ ਜਗ੍ਹਾ ਜਿੱਥੇ ਮੈਂ ਉਨ੍ਹਾਂ ਨੂੰ ਕਿਹਾ ਸੀ, ‘ਤੁਸੀਂ ਮੇਰੇ ਲੋਕ ਨਹੀਂ ਹੋ,’+ ਉੱਥੇ ਮੈਂ ਉਨ੍ਹਾਂ ਨੂੰ ਕਹਾਂਗਾ, ‘ਤੁਸੀਂ ਜੀਉਂਦੇ ਪਰਮੇਸ਼ੁਰ ਦੇ ਪੁੱਤਰ ਹੋ।’+ ਰਸੂਲਾਂ ਦੇ ਕੰਮ 15:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਸ਼ਿਮਓਨ*+ ਨੇ ਖੋਲ੍ਹ ਕੇ ਦੱਸਿਆ ਕਿ ਕਿਵੇਂ ਪਰਮੇਸ਼ੁਰ ਨੇ ਪਹਿਲੀ ਵਾਰ ਗ਼ੈਰ-ਯਹੂਦੀ ਕੌਮਾਂ ਵੱਲ ਧਿਆਨ ਦਿੱਤਾ ਤਾਂਕਿ ਉਹ ਉਨ੍ਹਾਂ ਵਿੱਚੋਂ ਆਪਣੇ ਨਾਂ ਲਈ ਲੋਕਾਂ ਨੂੰ ਚੁਣੇ।+ ਰੋਮੀਆਂ 9:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਇਸ ਬਾਰੇ ਉਸ ਨੇ ਹੋਸ਼ੇਆ ਨਬੀ ਦੀ ਕਿਤਾਬ ਵਿਚ ਕਿਹਾ ਸੀ: “ਜਿਹੜੇ ਮੇਰੇ ਲੋਕ ਨਹੀਂ ਹਨ,+ ਮੈਂ ਉਨ੍ਹਾਂ ਨੂੰ ‘ਆਪਣੇ ਲੋਕ’ ਸੱਦਾਂਗਾ ਅਤੇ ਜਿਸ ਤੀਵੀਂ ਨੂੰ ਮੈਂ ਪਿਆਰ ਨਹੀਂ ਕੀਤਾ, ਉਸ ਨੂੰ ਆਪਣੀ ‘ਪਿਆਰੀ’ ਸੱਦਾਂਗਾ;+
10 ਇਜ਼ਰਾਈਲ ਦੇ ਲੋਕਾਂ* ਦੀ ਗਿਣਤੀ ਸਮੁੰਦਰ ਦੀ ਰੇਤ ਦੇ ਕਿਣਕਿਆਂ ਜਿੰਨੀ ਹੋਵੇਗੀ ਜਿਸ ਨੂੰ ਤੋਲਿਆ ਜਾਂ ਗਿਣਿਆ ਨਹੀਂ ਜਾ ਸਕਦਾ।+ ਉਸ ਜਗ੍ਹਾ ਜਿੱਥੇ ਮੈਂ ਉਨ੍ਹਾਂ ਨੂੰ ਕਿਹਾ ਸੀ, ‘ਤੁਸੀਂ ਮੇਰੇ ਲੋਕ ਨਹੀਂ ਹੋ,’+ ਉੱਥੇ ਮੈਂ ਉਨ੍ਹਾਂ ਨੂੰ ਕਹਾਂਗਾ, ‘ਤੁਸੀਂ ਜੀਉਂਦੇ ਪਰਮੇਸ਼ੁਰ ਦੇ ਪੁੱਤਰ ਹੋ।’+
14 ਸ਼ਿਮਓਨ*+ ਨੇ ਖੋਲ੍ਹ ਕੇ ਦੱਸਿਆ ਕਿ ਕਿਵੇਂ ਪਰਮੇਸ਼ੁਰ ਨੇ ਪਹਿਲੀ ਵਾਰ ਗ਼ੈਰ-ਯਹੂਦੀ ਕੌਮਾਂ ਵੱਲ ਧਿਆਨ ਦਿੱਤਾ ਤਾਂਕਿ ਉਹ ਉਨ੍ਹਾਂ ਵਿੱਚੋਂ ਆਪਣੇ ਨਾਂ ਲਈ ਲੋਕਾਂ ਨੂੰ ਚੁਣੇ।+
25 ਇਸ ਬਾਰੇ ਉਸ ਨੇ ਹੋਸ਼ੇਆ ਨਬੀ ਦੀ ਕਿਤਾਬ ਵਿਚ ਕਿਹਾ ਸੀ: “ਜਿਹੜੇ ਮੇਰੇ ਲੋਕ ਨਹੀਂ ਹਨ,+ ਮੈਂ ਉਨ੍ਹਾਂ ਨੂੰ ‘ਆਪਣੇ ਲੋਕ’ ਸੱਦਾਂਗਾ ਅਤੇ ਜਿਸ ਤੀਵੀਂ ਨੂੰ ਮੈਂ ਪਿਆਰ ਨਹੀਂ ਕੀਤਾ, ਉਸ ਨੂੰ ਆਪਣੀ ‘ਪਿਆਰੀ’ ਸੱਦਾਂਗਾ;+