ਰੋਮੀਆਂ 2:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਪਰ ਤੂੰ ਢੀਠ ਹੈਂ ਅਤੇ ਤੂੰ ਪਛਤਾਵਾ ਨਹੀਂ ਕਰਨਾ ਚਾਹੁੰਦਾ, ਇਸ ਕਰਕੇ ਤੂੰ ਆਪਣੇ ਲਈ ਪਰਮੇਸ਼ੁਰ ਦਾ ਕ੍ਰੋਧ ਜਮ੍ਹਾ ਕਰ ਰਿਹਾ ਹੈਂ ਜੋ ਉਸ ਦੇ ਧਰਮੀ ਨਿਆਂ ਦੇ ਦਿਨ ਤੇਰੇ ਉੱਤੇ ਭੜਕੇਗਾ।+ 2 ਪਤਰਸ 3:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਇਸੇ ਬਚਨ ਦੇ ਅਨੁਸਾਰ, ਹੁਣ ਦੇ ਆਕਾਸ਼ ਅਤੇ ਧਰਤੀ ਅੱਗ ਵਿਚ ਸਾੜੇ ਜਾਣ ਲਈ ਰੱਖੇ ਹੋਏ ਹਨ ਅਤੇ ਇਨ੍ਹਾਂ ਨੂੰ ਦੁਸ਼ਟ ਲੋਕਾਂ ਦੇ ਨਿਆਂ ਅਤੇ ਵਿਨਾਸ਼ ਦੇ ਦਿਨ ਤਕ ਰਹਿਣ ਦਿੱਤਾ ਹੈ।+
5 ਪਰ ਤੂੰ ਢੀਠ ਹੈਂ ਅਤੇ ਤੂੰ ਪਛਤਾਵਾ ਨਹੀਂ ਕਰਨਾ ਚਾਹੁੰਦਾ, ਇਸ ਕਰਕੇ ਤੂੰ ਆਪਣੇ ਲਈ ਪਰਮੇਸ਼ੁਰ ਦਾ ਕ੍ਰੋਧ ਜਮ੍ਹਾ ਕਰ ਰਿਹਾ ਹੈਂ ਜੋ ਉਸ ਦੇ ਧਰਮੀ ਨਿਆਂ ਦੇ ਦਿਨ ਤੇਰੇ ਉੱਤੇ ਭੜਕੇਗਾ।+
7 ਇਸੇ ਬਚਨ ਦੇ ਅਨੁਸਾਰ, ਹੁਣ ਦੇ ਆਕਾਸ਼ ਅਤੇ ਧਰਤੀ ਅੱਗ ਵਿਚ ਸਾੜੇ ਜਾਣ ਲਈ ਰੱਖੇ ਹੋਏ ਹਨ ਅਤੇ ਇਨ੍ਹਾਂ ਨੂੰ ਦੁਸ਼ਟ ਲੋਕਾਂ ਦੇ ਨਿਆਂ ਅਤੇ ਵਿਨਾਸ਼ ਦੇ ਦਿਨ ਤਕ ਰਹਿਣ ਦਿੱਤਾ ਹੈ।+