ਕੂਚ 22:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 “ਤੂੰ ਪਰਮੇਸ਼ੁਰ ਜਾਂ ਆਪਣੇ ਲੋਕਾਂ ਦੇ ਕਿਸੇ ਮੁਖੀ* ਨੂੰ ਬੁਰਾ-ਭਲਾ ਨਾ ਕਹੀਂ।*+ ਯਹੂਦਾਹ 8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਇਸ ਦੇ ਬਾਵਜੂਦ, ਇਹ ਆਦਮੀ ਬੁਰੇ ਕੰਮਾਂ ਦੇ ਸੁਪਨੇ ਲੈਂਦੇ ਹਨ, ਸਰੀਰਾਂ* ਨੂੰ ਭ੍ਰਿਸ਼ਟ ਕਰਦੇ ਹਨ, ਅਧਿਕਾਰ ਰੱਖਣ ਵਾਲਿਆਂ ਦਾ ਨਿਰਾਦਰ ਕਰਦੇ ਹਨ ਅਤੇ ਮਹਿਮਾਵਾਨ ਭਰਾਵਾਂ ਬਾਰੇ ਬੁਰਾ-ਭਲਾ ਕਹਿੰਦੇ ਹਨ।+
8 ਇਸ ਦੇ ਬਾਵਜੂਦ, ਇਹ ਆਦਮੀ ਬੁਰੇ ਕੰਮਾਂ ਦੇ ਸੁਪਨੇ ਲੈਂਦੇ ਹਨ, ਸਰੀਰਾਂ* ਨੂੰ ਭ੍ਰਿਸ਼ਟ ਕਰਦੇ ਹਨ, ਅਧਿਕਾਰ ਰੱਖਣ ਵਾਲਿਆਂ ਦਾ ਨਿਰਾਦਰ ਕਰਦੇ ਹਨ ਅਤੇ ਮਹਿਮਾਵਾਨ ਭਰਾਵਾਂ ਬਾਰੇ ਬੁਰਾ-ਭਲਾ ਕਹਿੰਦੇ ਹਨ।+