2 ਪਤਰਸ 2:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਇਨ੍ਹਾਂ ਦੀਆਂ ਅੱਖਾਂ ਹਵਸ ਨਾਲ ਭਰੀਆਂ ਹੋਈਆਂ ਹਨ+ ਅਤੇ ਇਹ ਆਦਮੀ ਪਾਪ ਕਰਨ ਤੋਂ ਬਾਜ਼ ਨਹੀਂ ਆਉਂਦੇ ਅਤੇ ਡਾਵਾਂ-ਡੋਲ ਲੋਕਾਂ ਨੂੰ ਭਰਮਾਉਂਦੇ ਹਨ। ਇਹ ਆਪਣੇ ਮਨ ਦੀਆਂ ਲਾਲਚੀ ਇੱਛਾਵਾਂ ਪੂਰੀਆਂ ਕਰਨ ਵਿਚ ਮਾਹਰ ਹਨ। ਇਹ ਆਦਮੀ ਸਰਾਪੇ ਹੋਏ ਹਨ।
14 ਇਨ੍ਹਾਂ ਦੀਆਂ ਅੱਖਾਂ ਹਵਸ ਨਾਲ ਭਰੀਆਂ ਹੋਈਆਂ ਹਨ+ ਅਤੇ ਇਹ ਆਦਮੀ ਪਾਪ ਕਰਨ ਤੋਂ ਬਾਜ਼ ਨਹੀਂ ਆਉਂਦੇ ਅਤੇ ਡਾਵਾਂ-ਡੋਲ ਲੋਕਾਂ ਨੂੰ ਭਰਮਾਉਂਦੇ ਹਨ। ਇਹ ਆਪਣੇ ਮਨ ਦੀਆਂ ਲਾਲਚੀ ਇੱਛਾਵਾਂ ਪੂਰੀਆਂ ਕਰਨ ਵਿਚ ਮਾਹਰ ਹਨ। ਇਹ ਆਦਮੀ ਸਰਾਪੇ ਹੋਏ ਹਨ।