-
ਰੋਮੀਆਂ 10:9, 10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਜੇ ਤੁਸੀਂ ਆਪਣੇ ਮੂੰਹੋਂ ਸਾਰਿਆਂ ਸਾਮ੍ਹਣੇ ਐਲਾਨ ਕਰਦੇ ਹੋ ਕਿ ਯਿਸੂ ਹੀ ਪ੍ਰਭੂ ਹੈ+ ਅਤੇ ਦਿਲੋਂ ਨਿਹਚਾ ਕਰਦੇ ਹੋ ਕਿ ਪਰਮੇਸ਼ੁਰ ਨੇ ਉਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਸੀ, ਤਾਂ ਤੁਸੀਂ ਬਚਾਏ ਜਾਓਗੇ। 10 ਧਰਮੀ ਠਹਿਰਾਏ ਜਾਣ ਲਈ ਦਿਲੋਂ ਨਿਹਚਾ ਕਰਨੀ ਜ਼ਰੂਰੀ ਹੈ, ਪਰ ਮੁਕਤੀ ਪਾਉਣ ਲਈ ਆਪਣੇ ਮੂੰਹੋਂ ਉਸ ਨਿਹਚਾ ਦਾ ਸਾਰਿਆਂ ਸਾਮ੍ਹਣੇ ਐਲਾਨ ਕਰਨਾ ਜ਼ਰੂਰੀ ਹੈ।+
-