1 ਯੂਹੰਨਾ 2:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਜਿਹੜਾ ਆਪਣੇ ਭਰਾ ਨੂੰ ਪਿਆਰ ਕਰਦਾ ਹੈ, ਉਹ ਚਾਨਣ ਵਿਚ ਰਹਿੰਦਾ ਹੈ+ ਅਤੇ ਉਸ ਕੋਲ ਠੋਕਰ ਖਾਣ ਦਾ ਕੋਈ ਕਾਰਨ ਨਹੀਂ ਹੈ।