ਲੂਕਾ 8:30, 31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਯਿਸੂ ਨੇ ਉਸ ਨੂੰ ਪੁੱਛਿਆ: “ਤੇਰਾ ਨਾਂ ਕੀ ਹੈ?” ਉਸ ਨੇ ਕਿਹਾ: “ਪਲਟਣ” ਕਿਉਂਕਿ ਉਸ ਨੂੰ ਕਈ ਦੁਸ਼ਟ ਦੂਤ ਚਿੰਬੜੇ ਹੋਏ ਸਨ। 31 ਉਹ ਉਸ ਅੱਗੇ ਮਿੰਨਤਾਂ ਕਰਦੇ ਰਹੇ ਕਿ ਉਹ ਉਨ੍ਹਾਂ ਨੂੰ ਅਥਾਹ ਕੁੰਡ ਵਿਚ ਜਾਣ ਦਾ ਹੁਕਮ ਨਾ ਦੇਵੇ।+ 2 ਪਤਰਸ 2:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਧਿਆਨ ਦਿਓ ਕਿ ਪਰਮੇਸ਼ੁਰ ਉਨ੍ਹਾਂ ਦੂਤਾਂ ਨੂੰ ਸਜ਼ਾ ਦੇਣ ਤੋਂ ਪਿੱਛੇ ਨਹੀਂ ਹਟਿਆ ਜਿਨ੍ਹਾਂ ਨੇ ਪਾਪ ਕੀਤਾ ਸੀ,+ ਸਗੋਂ ਉਨ੍ਹਾਂ ਨੂੰ “ਟਾਰਟਰਸ”* ਦੇ ਘੁੱਪ ਹਨੇਰੇ ਵਿਚ ਬੇੜੀਆਂ ਨਾਲ ਬੰਨ੍ਹ ਕੇ* ਰੱਖਿਆ ਹੋਇਆ ਹੈ+ ਜਿੱਥੇ ਉਹ ਸਜ਼ਾ ਪਾਉਣ ਦੀ ਉਡੀਕ ਕਰ ਰਹੇ ਹਨ।+ ਪ੍ਰਕਾਸ਼ ਦੀ ਕਿਤਾਬ 20:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਮੈਂ ਇਕ ਦੂਤ ਨੂੰ ਸਵਰਗੋਂ ਉੱਤਰਦੇ ਦੇਖਿਆ ਅਤੇ ਉਸ ਦੇ ਹੱਥ ਵਿਚ ਅਥਾਹ ਕੁੰਡ ਦੀ ਚਾਬੀ+ ਅਤੇ ਇਕ ਵੱਡਾ ਸਾਰਾ ਸੰਗਲ ਸੀ। 2 ਉਸ ਨੇ ਉਸ ਅਜਗਰ+ ਨੂੰ, ਹਾਂ, ਉਸ ਪੁਰਾਣੇ ਸੱਪ+ ਨੂੰ ਯਾਨੀ ਤੁਹਮਤਾਂ ਲਾਉਣ ਵਾਲੇ ਸ਼ੈਤਾਨ+ ਨੂੰ ਫੜ ਕੇ 1,000 ਸਾਲ ਲਈ ਬੰਨ੍ਹ ਦਿੱਤਾ।
30 ਯਿਸੂ ਨੇ ਉਸ ਨੂੰ ਪੁੱਛਿਆ: “ਤੇਰਾ ਨਾਂ ਕੀ ਹੈ?” ਉਸ ਨੇ ਕਿਹਾ: “ਪਲਟਣ” ਕਿਉਂਕਿ ਉਸ ਨੂੰ ਕਈ ਦੁਸ਼ਟ ਦੂਤ ਚਿੰਬੜੇ ਹੋਏ ਸਨ। 31 ਉਹ ਉਸ ਅੱਗੇ ਮਿੰਨਤਾਂ ਕਰਦੇ ਰਹੇ ਕਿ ਉਹ ਉਨ੍ਹਾਂ ਨੂੰ ਅਥਾਹ ਕੁੰਡ ਵਿਚ ਜਾਣ ਦਾ ਹੁਕਮ ਨਾ ਦੇਵੇ।+
4 ਧਿਆਨ ਦਿਓ ਕਿ ਪਰਮੇਸ਼ੁਰ ਉਨ੍ਹਾਂ ਦੂਤਾਂ ਨੂੰ ਸਜ਼ਾ ਦੇਣ ਤੋਂ ਪਿੱਛੇ ਨਹੀਂ ਹਟਿਆ ਜਿਨ੍ਹਾਂ ਨੇ ਪਾਪ ਕੀਤਾ ਸੀ,+ ਸਗੋਂ ਉਨ੍ਹਾਂ ਨੂੰ “ਟਾਰਟਰਸ”* ਦੇ ਘੁੱਪ ਹਨੇਰੇ ਵਿਚ ਬੇੜੀਆਂ ਨਾਲ ਬੰਨ੍ਹ ਕੇ* ਰੱਖਿਆ ਹੋਇਆ ਹੈ+ ਜਿੱਥੇ ਉਹ ਸਜ਼ਾ ਪਾਉਣ ਦੀ ਉਡੀਕ ਕਰ ਰਹੇ ਹਨ।+
20 ਮੈਂ ਇਕ ਦੂਤ ਨੂੰ ਸਵਰਗੋਂ ਉੱਤਰਦੇ ਦੇਖਿਆ ਅਤੇ ਉਸ ਦੇ ਹੱਥ ਵਿਚ ਅਥਾਹ ਕੁੰਡ ਦੀ ਚਾਬੀ+ ਅਤੇ ਇਕ ਵੱਡਾ ਸਾਰਾ ਸੰਗਲ ਸੀ। 2 ਉਸ ਨੇ ਉਸ ਅਜਗਰ+ ਨੂੰ, ਹਾਂ, ਉਸ ਪੁਰਾਣੇ ਸੱਪ+ ਨੂੰ ਯਾਨੀ ਤੁਹਮਤਾਂ ਲਾਉਣ ਵਾਲੇ ਸ਼ੈਤਾਨ+ ਨੂੰ ਫੜ ਕੇ 1,000 ਸਾਲ ਲਈ ਬੰਨ੍ਹ ਦਿੱਤਾ।