2 ਪਤਰਸ 2:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਜਦ ਕਿ ਦੂਤ ਇਨ੍ਹਾਂ ਤੋਂ ਕਿਤੇ ਜ਼ਿਆਦਾ ਤਾਕਤਵਰ ਅਤੇ ਬਲਵਾਨ ਹੋਣ ਦੇ ਬਾਵਜੂਦ ਇਨ੍ਹਾਂ ʼਤੇ ਨਾ ਤਾਂ ਦੋਸ਼ ਲਾਉਂਦੇ ਹਨ ਅਤੇ ਨਾ ਹੀ ਬੁਰਾ-ਭਲਾ ਕਹਿੰਦੇ ਹਨ ਕਿਉਂਕਿ ਉਹ ਯਹੋਵਾਹ* ਦਾ ਆਦਰ ਕਰਦੇ ਹਨ।+
11 ਜਦ ਕਿ ਦੂਤ ਇਨ੍ਹਾਂ ਤੋਂ ਕਿਤੇ ਜ਼ਿਆਦਾ ਤਾਕਤਵਰ ਅਤੇ ਬਲਵਾਨ ਹੋਣ ਦੇ ਬਾਵਜੂਦ ਇਨ੍ਹਾਂ ʼਤੇ ਨਾ ਤਾਂ ਦੋਸ਼ ਲਾਉਂਦੇ ਹਨ ਅਤੇ ਨਾ ਹੀ ਬੁਰਾ-ਭਲਾ ਕਹਿੰਦੇ ਹਨ ਕਿਉਂਕਿ ਉਹ ਯਹੋਵਾਹ* ਦਾ ਆਦਰ ਕਰਦੇ ਹਨ।+