ਜ਼ਕਰਯਾਹ 3:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਫਿਰ ਯਹੋਵਾਹ ਦੇ ਦੂਤ ਨੇ ਸ਼ੈਤਾਨ ਨੂੰ ਕਿਹਾ: “ਹੇ ਸ਼ੈਤਾਨ, ਯਹੋਵਾਹ ਤੈਨੂੰ ਝਿੜਕੇ,+ ਹਾਂ, ਯਹੋਵਾਹ ਜਿਸ ਨੇ ਯਰੂਸ਼ਲਮ ਨੂੰ ਚੁਣਿਆ ਹੈ,+ ਤੈਨੂੰ ਝਿੜਕੇ! ਕੀ ਇਹ ਆਦਮੀ ਉਹ ਬਲ਼ਦੀ ਲੱਕੜ ਨਹੀਂ ਜਿਸ ਨੂੰ ਅੱਗ ਵਿੱਚੋਂ ਕੱਢਿਆ ਗਿਆ ਹੈ?”
2 ਫਿਰ ਯਹੋਵਾਹ ਦੇ ਦੂਤ ਨੇ ਸ਼ੈਤਾਨ ਨੂੰ ਕਿਹਾ: “ਹੇ ਸ਼ੈਤਾਨ, ਯਹੋਵਾਹ ਤੈਨੂੰ ਝਿੜਕੇ,+ ਹਾਂ, ਯਹੋਵਾਹ ਜਿਸ ਨੇ ਯਰੂਸ਼ਲਮ ਨੂੰ ਚੁਣਿਆ ਹੈ,+ ਤੈਨੂੰ ਝਿੜਕੇ! ਕੀ ਇਹ ਆਦਮੀ ਉਹ ਬਲ਼ਦੀ ਲੱਕੜ ਨਹੀਂ ਜਿਸ ਨੂੰ ਅੱਗ ਵਿੱਚੋਂ ਕੱਢਿਆ ਗਿਆ ਹੈ?”