13 ਅਤੇ ਆਪਣੇ ਗ਼ਲਤ ਰਾਹ ਉੱਤੇ ਚੱਲ ਕੇ ਬੁਰਾ ਅੰਜਾਮ ਭੁਗਤਣਗੇ।
ਇਨ੍ਹਾਂ ਆਦਮੀਆਂ ਨੂੰ ਦਿਨੇ ਹੀ ਅਯਾਸ਼ੀ ਵਿਚ ਮਸਤ ਰਹਿਣਾ ਚੰਗਾ ਲੱਗਦਾ ਹੈ।+ ਇਹ ਦਾਗ਼ ਅਤੇ ਕਲੰਕ ਹਨ ਅਤੇ ਜਦੋਂ ਇਹ ਤੁਹਾਡੇ ਨਾਲ ਦਾਅਵਤਾਂ ਵਿਚ ਹੁੰਦੇ ਹਨ, ਤਾਂ ਇਨ੍ਹਾਂ ਨੂੰ ਆਪਣੀਆਂ ਧੋਖਾ ਦੇਣ ਵਾਲੀਆਂ ਸਿੱਖਿਆਵਾਂ ਫੈਲਾਉਣ ਵਿਚ ਬਹੁਤ ਖ਼ੁਸ਼ੀ ਹੁੰਦੀ ਹੈ।+