3 ਕਿਹਾ: “ਜਦੋਂ ਤਕ ਅਸੀਂ ਆਪਣੇ ਪਰਮੇਸ਼ੁਰ ਦੇ ਦਾਸਾਂ ਦੇ ਮੱਥਿਆਂ ਉੱਤੇ ਮੁਹਰ ਨਹੀਂ ਲਾ ਦਿੰਦੇ,+ ਉਦੋਂ ਤਕ ਧਰਤੀ ਜਾਂ ਸਮੁੰਦਰ ਜਾਂ ਦਰਖ਼ਤਾਂ ਨੂੰ ਨੁਕਸਾਨ ਨਾ ਪਹੁੰਚਾਇਓ।”+
4 ਇਜ਼ਰਾਈਲੀਆਂ ਦੇ ਹਰ ਗੋਤ ਵਿੱਚੋਂ ਜਿਨ੍ਹਾਂ ਉੱਤੇ ਮੁਹਰ ਲਾਈ ਗਈ ਸੀ,+ ਮੈਂ ਉਨ੍ਹਾਂ ਦੀ ਗਿਣਤੀ ਸੁਣੀ। ਉਨ੍ਹਾਂ ਦੀ ਗਿਣਤੀ 1,44,000 ਸੀ:+