ਇਬਰਾਨੀਆਂ 9:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਤਾਂ ਫਿਰ, ਮਸੀਹ ਦਾ ਖ਼ੂਨ+ ਸਾਡੀ ਜ਼ਮੀਰ ਨੂੰ ਵਿਅਰਥ ਕੰਮਾਂ ਤੋਂ ਕਿੰਨਾ ਜ਼ਿਆਦਾ ਸ਼ੁੱਧ ਕਰ ਸਕਦਾ ਹੈ ਜਿਸ ਨੇ ਹਮੇਸ਼ਾ ਰਹਿਣ ਵਾਲੀ ਪਵਿੱਤਰ ਸ਼ਕਤੀ ਦੀ ਸੇਧ ਵਿਚ ਚੱਲ ਕੇ ਆਪਣੇ ਬੇਦਾਗ਼ ਸਰੀਰ ਦੀ ਬਲ਼ੀ ਦਿੱਤੀ+ ਤਾਂਕਿ ਅਸੀਂ ਜੀਉਂਦੇ ਪਰਮੇਸ਼ੁਰ ਦੀ ਭਗਤੀ ਕਰ ਸਕੀਏ!+ 1 ਪਤਰਸ 1:18, 19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਤੁਸੀਂ ਜਾਣਦੇ ਹੋ ਕਿ ਤੁਸੀਂ ਪਹਿਲਾਂ ਆਪਣੇ ਪਿਉ-ਦਾਦਿਆਂ ਵਾਂਗ* ਜੋ ਵਿਅਰਥ ਜੀਵਨ ਜੀਉਂਦੇ ਸੀ,+ ਉਸ ਤੋਂ ਤੁਹਾਨੂੰ ਚਾਂਦੀ ਜਾਂ ਸੋਨੇ ਵਰਗੀਆਂ ਨਾਸ਼ਵਾਨ ਚੀਜ਼ਾਂ ਨਾਲ ਨਹੀਂ ਛੁਡਾਇਆ ਗਿਆ ਸੀ।* 19 ਪਰ ਤੁਹਾਨੂੰ ਨਿਰਦੋਸ਼ ਅਤੇ ਬੇਦਾਗ਼ ਲੇਲੇ+ ਯਾਨੀ ਮਸੀਹ ਦੇ+ ਅਨਮੋਲ ਲਹੂ ਦੁਆਰਾ ਛੁਡਾਇਆ ਗਿਆ ਸੀ।+ 1 ਯੂਹੰਨਾ 1:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਪਰ ਜੇ ਅਸੀਂ ਚਾਨਣ ਵਿਚ ਚੱਲਦੇ ਹਾਂ, ਜਿਵੇਂ ਪਰਮੇਸ਼ੁਰ ਆਪ ਚਾਨਣ ਵਿਚ ਹੈ, ਤਾਂ ਸਾਡੇ ਅਤੇ ਬਾਕੀ ਮਸੀਹੀਆਂ ਵਿਚ ਸਾਂਝ ਹੈ ਅਤੇ ਉਸ ਦੇ ਪੁੱਤਰ ਯਿਸੂ ਦਾ ਖ਼ੂਨ ਸਾਡੇ ਸਾਰੇ ਪਾਪਾਂ ਨੂੰ ਧੋ ਦਿੰਦਾ ਹੈ।+
14 ਤਾਂ ਫਿਰ, ਮਸੀਹ ਦਾ ਖ਼ੂਨ+ ਸਾਡੀ ਜ਼ਮੀਰ ਨੂੰ ਵਿਅਰਥ ਕੰਮਾਂ ਤੋਂ ਕਿੰਨਾ ਜ਼ਿਆਦਾ ਸ਼ੁੱਧ ਕਰ ਸਕਦਾ ਹੈ ਜਿਸ ਨੇ ਹਮੇਸ਼ਾ ਰਹਿਣ ਵਾਲੀ ਪਵਿੱਤਰ ਸ਼ਕਤੀ ਦੀ ਸੇਧ ਵਿਚ ਚੱਲ ਕੇ ਆਪਣੇ ਬੇਦਾਗ਼ ਸਰੀਰ ਦੀ ਬਲ਼ੀ ਦਿੱਤੀ+ ਤਾਂਕਿ ਅਸੀਂ ਜੀਉਂਦੇ ਪਰਮੇਸ਼ੁਰ ਦੀ ਭਗਤੀ ਕਰ ਸਕੀਏ!+
18 ਤੁਸੀਂ ਜਾਣਦੇ ਹੋ ਕਿ ਤੁਸੀਂ ਪਹਿਲਾਂ ਆਪਣੇ ਪਿਉ-ਦਾਦਿਆਂ ਵਾਂਗ* ਜੋ ਵਿਅਰਥ ਜੀਵਨ ਜੀਉਂਦੇ ਸੀ,+ ਉਸ ਤੋਂ ਤੁਹਾਨੂੰ ਚਾਂਦੀ ਜਾਂ ਸੋਨੇ ਵਰਗੀਆਂ ਨਾਸ਼ਵਾਨ ਚੀਜ਼ਾਂ ਨਾਲ ਨਹੀਂ ਛੁਡਾਇਆ ਗਿਆ ਸੀ।* 19 ਪਰ ਤੁਹਾਨੂੰ ਨਿਰਦੋਸ਼ ਅਤੇ ਬੇਦਾਗ਼ ਲੇਲੇ+ ਯਾਨੀ ਮਸੀਹ ਦੇ+ ਅਨਮੋਲ ਲਹੂ ਦੁਆਰਾ ਛੁਡਾਇਆ ਗਿਆ ਸੀ।+
7 ਪਰ ਜੇ ਅਸੀਂ ਚਾਨਣ ਵਿਚ ਚੱਲਦੇ ਹਾਂ, ਜਿਵੇਂ ਪਰਮੇਸ਼ੁਰ ਆਪ ਚਾਨਣ ਵਿਚ ਹੈ, ਤਾਂ ਸਾਡੇ ਅਤੇ ਬਾਕੀ ਮਸੀਹੀਆਂ ਵਿਚ ਸਾਂਝ ਹੈ ਅਤੇ ਉਸ ਦੇ ਪੁੱਤਰ ਯਿਸੂ ਦਾ ਖ਼ੂਨ ਸਾਡੇ ਸਾਰੇ ਪਾਪਾਂ ਨੂੰ ਧੋ ਦਿੰਦਾ ਹੈ।+