ਯੂਹੰਨਾ 19:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਸਿਰਕੇ ਨੂੰ ਚੱਖਣ ਤੋਂ ਬਾਅਦ ਯਿਸੂ ਨੇ ਕਿਹਾ: “ਸਾਰਾ ਕੰਮ ਪੂਰਾ ਹੋਇਆ!”+ ਅਤੇ ਉਸ ਨੇ ਸਿਰ ਸੁੱਟ ਕੇ ਦਮ ਤੋੜ ਦਿੱਤਾ।+ ਪ੍ਰਕਾਸ਼ ਦੀ ਕਿਤਾਬ 5:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਉਹ ਉੱਚੀ ਆਵਾਜ਼ ਵਿਚ ਕਹਿ ਰਹੇ ਸਨ: “ਇਹ ਲੇਲਾ ਜਿਸ ਦੀ ਕੁਰਬਾਨੀ ਦਿੱਤੀ ਗਈ ਸੀ,+ ਤਾਕਤ, ਧਨ, ਬੁੱਧ, ਬਲ, ਆਦਰ, ਮਹਿਮਾ ਅਤੇ ਵਡਿਆਈ ਪਾਉਣ ਦਾ ਹੱਕਦਾਰ ਹੈ।”+
12 ਉਹ ਉੱਚੀ ਆਵਾਜ਼ ਵਿਚ ਕਹਿ ਰਹੇ ਸਨ: “ਇਹ ਲੇਲਾ ਜਿਸ ਦੀ ਕੁਰਬਾਨੀ ਦਿੱਤੀ ਗਈ ਸੀ,+ ਤਾਕਤ, ਧਨ, ਬੁੱਧ, ਬਲ, ਆਦਰ, ਮਹਿਮਾ ਅਤੇ ਵਡਿਆਈ ਪਾਉਣ ਦਾ ਹੱਕਦਾਰ ਹੈ।”+