ਮੱਤੀ 10:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਇਨ੍ਹਾਂ 12 ਰਸੂਲਾਂ ਦੇ ਨਾਂ ਹਨ:+ ਸ਼ਮਊਨ ਉਰਫ਼ ਪਤਰਸ,*+ ਅਤੇ ਉਸ ਦਾ ਭਰਾ ਅੰਦ੍ਰਿਆਸ,+ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ,+ ਮਰਕੁਸ 1:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਥੋੜ੍ਹਾ ਅੱਗੇ ਜਾ ਕੇ ਉਸ ਨੇ ਯਾਕੂਬ ਅਤੇ ਯੂਹੰਨਾ ਨਾਂ ਦੇ ਦੋ ਭਰਾਵਾਂ ਨੂੰ ਦੇਖਿਆ ਜੋ ਜ਼ਬਦੀ ਦੇ ਪੁੱਤਰ ਸਨ। ਉਹ ਆਪਣੀ ਕਿਸ਼ਤੀ ਵਿਚ ਬੈਠੇ ਆਪਣੇ ਜਾਲ਼ ਠੀਕ ਕਰ ਰਹੇ ਸਨ+ ਯੂਹੰਨਾ 21:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਪਤਰਸ ਨੇ ਮੁੜ ਕੇ ਉਸ ਚੇਲੇ ਨੂੰ ਆਉਂਦਾ ਦੇਖਿਆ ਜਿਸ ਨੂੰ ਯਿਸੂ ਪਿਆਰ ਕਰਦਾ ਸੀ+ ਅਤੇ ਜਿਸ ਨੇ ਰਾਤ ਦੇ ਖਾਣੇ ਦੌਰਾਨ ਯਿਸੂ ਦੀ ਹਿੱਕ ਨਾਲ ਢਾਸਣਾ ਲਾ ਕੇ ਪੁੱਛਿਆ ਸੀ: “ਪ੍ਰਭੂ, ਤੈਨੂੰ ਕੌਣ ਧੋਖੇ ਨਾਲ ਫੜਵਾਏਗਾ?”
2 ਇਨ੍ਹਾਂ 12 ਰਸੂਲਾਂ ਦੇ ਨਾਂ ਹਨ:+ ਸ਼ਮਊਨ ਉਰਫ਼ ਪਤਰਸ,*+ ਅਤੇ ਉਸ ਦਾ ਭਰਾ ਅੰਦ੍ਰਿਆਸ,+ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ,+
19 ਥੋੜ੍ਹਾ ਅੱਗੇ ਜਾ ਕੇ ਉਸ ਨੇ ਯਾਕੂਬ ਅਤੇ ਯੂਹੰਨਾ ਨਾਂ ਦੇ ਦੋ ਭਰਾਵਾਂ ਨੂੰ ਦੇਖਿਆ ਜੋ ਜ਼ਬਦੀ ਦੇ ਪੁੱਤਰ ਸਨ। ਉਹ ਆਪਣੀ ਕਿਸ਼ਤੀ ਵਿਚ ਬੈਠੇ ਆਪਣੇ ਜਾਲ਼ ਠੀਕ ਕਰ ਰਹੇ ਸਨ+
20 ਪਤਰਸ ਨੇ ਮੁੜ ਕੇ ਉਸ ਚੇਲੇ ਨੂੰ ਆਉਂਦਾ ਦੇਖਿਆ ਜਿਸ ਨੂੰ ਯਿਸੂ ਪਿਆਰ ਕਰਦਾ ਸੀ+ ਅਤੇ ਜਿਸ ਨੇ ਰਾਤ ਦੇ ਖਾਣੇ ਦੌਰਾਨ ਯਿਸੂ ਦੀ ਹਿੱਕ ਨਾਲ ਢਾਸਣਾ ਲਾ ਕੇ ਪੁੱਛਿਆ ਸੀ: “ਪ੍ਰਭੂ, ਤੈਨੂੰ ਕੌਣ ਧੋਖੇ ਨਾਲ ਫੜਵਾਏਗਾ?”