ਮੱਤੀ 24:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਕਿਉਂਕਿ ਉਦੋਂ ਅਜਿਹਾ ਮਹਾਂਕਸ਼ਟ ਆਵੇਗਾ+ ਜਿਹੋ ਜਿਹਾ ਦੁਨੀਆਂ ਦੀ ਸ੍ਰਿਸ਼ਟੀ ਤੋਂ ਲੈ ਕੇ ਹੁਣ ਤਕ ਨਾ ਕਦੇ ਆਇਆ ਹੈ ਤੇ ਨਾ ਦੁਬਾਰਾ ਕਦੇ ਆਵੇਗਾ।+ ਮਰਕੁਸ 13:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਕਿਉਂਕਿ ਉਹ ਦਿਨ ਕਸ਼ਟ ਦੇ ਦਿਨ ਹੋਣਗੇ।+ ਅਜਿਹਾ ਕਸ਼ਟ ਪਰਮੇਸ਼ੁਰ ਦੁਆਰਾ ਰਚੀ ਸ੍ਰਿਸ਼ਟੀ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤਕ ਨਾ ਕਦੇ ਆਇਆ ਹੈ ਅਤੇ ਨਾ ਦੁਬਾਰਾ ਕਦੇ ਆਵੇਗਾ।+
21 ਕਿਉਂਕਿ ਉਦੋਂ ਅਜਿਹਾ ਮਹਾਂਕਸ਼ਟ ਆਵੇਗਾ+ ਜਿਹੋ ਜਿਹਾ ਦੁਨੀਆਂ ਦੀ ਸ੍ਰਿਸ਼ਟੀ ਤੋਂ ਲੈ ਕੇ ਹੁਣ ਤਕ ਨਾ ਕਦੇ ਆਇਆ ਹੈ ਤੇ ਨਾ ਦੁਬਾਰਾ ਕਦੇ ਆਵੇਗਾ।+
19 ਕਿਉਂਕਿ ਉਹ ਦਿਨ ਕਸ਼ਟ ਦੇ ਦਿਨ ਹੋਣਗੇ।+ ਅਜਿਹਾ ਕਸ਼ਟ ਪਰਮੇਸ਼ੁਰ ਦੁਆਰਾ ਰਚੀ ਸ੍ਰਿਸ਼ਟੀ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤਕ ਨਾ ਕਦੇ ਆਇਆ ਹੈ ਅਤੇ ਨਾ ਦੁਬਾਰਾ ਕਦੇ ਆਵੇਗਾ।+