ਪ੍ਰਕਾਸ਼ ਦੀ ਕਿਤਾਬ 16:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਮੈਂ ਮੰਦਰ* ਵਿੱਚੋਂ ਇਕ ਉੱਚੀ ਆਵਾਜ਼ ਸੁਣੀ+ ਜਿਸ ਨੇ ਸੱਤਾਂ ਦੂਤਾਂ ਨੂੰ ਕਿਹਾ: “ਜਾਓ ਅਤੇ ਪਰਮੇਸ਼ੁਰ ਦੇ ਕ੍ਰੋਧ ਨਾਲ ਭਰੇ ਸੱਤ ਕਟੋਰੇ ਧਰਤੀ ਉੱਤੇ ਡੋਲ੍ਹ ਦਿਓ।”+ ਪ੍ਰਕਾਸ਼ ਦੀ ਕਿਤਾਬ 16:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਛੇਵੇਂ ਦੂਤ ਨੇ ਆਪਣਾ ਕਟੋਰਾ ਵੱਡੇ ਦਰਿਆ ਫ਼ਰਾਤ ਵਿਚ ਡੋਲ੍ਹ ਦਿੱਤਾ+ ਅਤੇ ਦਰਿਆ ਦਾ ਪਾਣੀ ਸੁੱਕ ਗਿਆ+ ਤਾਂਕਿ ਸੂਰਜ ਦੇ ਚੜ੍ਹਦੇ ਪਾਸਿਓਂ* ਰਾਜਿਆਂ ਦੇ ਆਉਣ ਲਈ ਰਾਹ ਬਣ ਜਾਵੇ।+ ਪ੍ਰਕਾਸ਼ ਦੀ ਕਿਤਾਬ 17:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਜਿਨ੍ਹਾਂ ਸੱਤਾਂ ਦੂਤਾਂ ਕੋਲ ਸੱਤ ਕਟੋਰੇ ਸਨ,+ ਉਨ੍ਹਾਂ ਵਿੱਚੋਂ ਇਕ ਦੂਤ ਨੇ ਆ ਕੇ ਮੈਨੂੰ ਕਿਹਾ: “ਆਜਾ, ਮੈਂ ਤੈਨੂੰ ਦਿਖਾਵਾਂ ਕਿ ਉਸ ਵੱਡੀ ਵੇਸਵਾ ਦਾ ਨਿਆਂ ਕਰ ਕੇ ਉਸ ਨੂੰ ਸਜ਼ਾ ਕਿਵੇਂ ਦਿੱਤੀ ਜਾਵੇਗੀ ਜਿਹੜੀ ਬਹੁਤ ਸਾਰੇ ਪਾਣੀਆਂ ਉੱਤੇ ਬੈਠੀ ਹੋਈ ਹੈ+ ਪ੍ਰਕਾਸ਼ ਦੀ ਕਿਤਾਬ 17:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਉਸ ਦੂਤ ਨੇ ਮੈਨੂੰ ਕਿਹਾ: “ਜਿਹੜੇ ਪਾਣੀ ਤੂੰ ਦੇਖੇ ਸਨ ਅਤੇ ਜਿਨ੍ਹਾਂ ਉੱਤੇ ਉਹ ਵੇਸਵਾ ਬੈਠੀ ਹੋਈ ਹੈ, ਉਨ੍ਹਾਂ ਦਾ ਮਤਲਬ ਹੈ ਦੇਸ਼-ਦੇਸ਼ ਦੇ ਲੋਕ, ਭੀੜਾਂ, ਕੌਮਾਂ ਅਤੇ ਭਾਸ਼ਾਵਾਂ* ਦੇ ਲੋਕ।+
16 ਮੈਂ ਮੰਦਰ* ਵਿੱਚੋਂ ਇਕ ਉੱਚੀ ਆਵਾਜ਼ ਸੁਣੀ+ ਜਿਸ ਨੇ ਸੱਤਾਂ ਦੂਤਾਂ ਨੂੰ ਕਿਹਾ: “ਜਾਓ ਅਤੇ ਪਰਮੇਸ਼ੁਰ ਦੇ ਕ੍ਰੋਧ ਨਾਲ ਭਰੇ ਸੱਤ ਕਟੋਰੇ ਧਰਤੀ ਉੱਤੇ ਡੋਲ੍ਹ ਦਿਓ।”+
12 ਛੇਵੇਂ ਦੂਤ ਨੇ ਆਪਣਾ ਕਟੋਰਾ ਵੱਡੇ ਦਰਿਆ ਫ਼ਰਾਤ ਵਿਚ ਡੋਲ੍ਹ ਦਿੱਤਾ+ ਅਤੇ ਦਰਿਆ ਦਾ ਪਾਣੀ ਸੁੱਕ ਗਿਆ+ ਤਾਂਕਿ ਸੂਰਜ ਦੇ ਚੜ੍ਹਦੇ ਪਾਸਿਓਂ* ਰਾਜਿਆਂ ਦੇ ਆਉਣ ਲਈ ਰਾਹ ਬਣ ਜਾਵੇ।+
17 ਜਿਨ੍ਹਾਂ ਸੱਤਾਂ ਦੂਤਾਂ ਕੋਲ ਸੱਤ ਕਟੋਰੇ ਸਨ,+ ਉਨ੍ਹਾਂ ਵਿੱਚੋਂ ਇਕ ਦੂਤ ਨੇ ਆ ਕੇ ਮੈਨੂੰ ਕਿਹਾ: “ਆਜਾ, ਮੈਂ ਤੈਨੂੰ ਦਿਖਾਵਾਂ ਕਿ ਉਸ ਵੱਡੀ ਵੇਸਵਾ ਦਾ ਨਿਆਂ ਕਰ ਕੇ ਉਸ ਨੂੰ ਸਜ਼ਾ ਕਿਵੇਂ ਦਿੱਤੀ ਜਾਵੇਗੀ ਜਿਹੜੀ ਬਹੁਤ ਸਾਰੇ ਪਾਣੀਆਂ ਉੱਤੇ ਬੈਠੀ ਹੋਈ ਹੈ+
15 ਉਸ ਦੂਤ ਨੇ ਮੈਨੂੰ ਕਿਹਾ: “ਜਿਹੜੇ ਪਾਣੀ ਤੂੰ ਦੇਖੇ ਸਨ ਅਤੇ ਜਿਨ੍ਹਾਂ ਉੱਤੇ ਉਹ ਵੇਸਵਾ ਬੈਠੀ ਹੋਈ ਹੈ, ਉਨ੍ਹਾਂ ਦਾ ਮਤਲਬ ਹੈ ਦੇਸ਼-ਦੇਸ਼ ਦੇ ਲੋਕ, ਭੀੜਾਂ, ਕੌਮਾਂ ਅਤੇ ਭਾਸ਼ਾਵਾਂ* ਦੇ ਲੋਕ।+