ਕੂਚ 19:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ‘ਤੁਸੀਂ ਆਪਣੀ ਅੱਖੀਂ ਦੇਖਿਆ ਸੀ ਕਿ ਮੈਂ ਮਿਸਰੀਆਂ ਦਾ ਕੀ ਹਾਲ ਕੀਤਾ+ ਤਾਂਕਿ ਮੈਂ ਤੁਹਾਨੂੰ ਆਪਣੇ ਕੋਲ ਲੈ ਆਵਾਂ, ਜਿਵੇਂ ਉਕਾਬ ਆਪਣੇ ਬੱਚਿਆਂ ਨੂੰ ਖੰਭਾਂ ʼਤੇ ਬਿਠਾ ਕੇ ਲੈ ਜਾਂਦਾ ਹੈ।+ ਯਸਾਯਾਹ 40:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਪਰ ਯਹੋਵਾਹ ʼਤੇ ਉਮੀਦ ਲਾਉਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ। ਉਹ ਉਕਾਬਾਂ ਵਾਂਗ ਖੰਭ ਫੈਲਾ ਕੇ ਉੱਡਣਗੇ।+ ਉਹ ਭੱਜਣਗੇ, ਪਰ ਹੰਭਣਗੇ ਨਹੀਂ;ਉਹ ਚੱਲਣਗੇ, ਪਰ ਥੱਕਣਗੇ ਨਹੀਂ।”+
4 ‘ਤੁਸੀਂ ਆਪਣੀ ਅੱਖੀਂ ਦੇਖਿਆ ਸੀ ਕਿ ਮੈਂ ਮਿਸਰੀਆਂ ਦਾ ਕੀ ਹਾਲ ਕੀਤਾ+ ਤਾਂਕਿ ਮੈਂ ਤੁਹਾਨੂੰ ਆਪਣੇ ਕੋਲ ਲੈ ਆਵਾਂ, ਜਿਵੇਂ ਉਕਾਬ ਆਪਣੇ ਬੱਚਿਆਂ ਨੂੰ ਖੰਭਾਂ ʼਤੇ ਬਿਠਾ ਕੇ ਲੈ ਜਾਂਦਾ ਹੈ।+
31 ਪਰ ਯਹੋਵਾਹ ʼਤੇ ਉਮੀਦ ਲਾਉਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ। ਉਹ ਉਕਾਬਾਂ ਵਾਂਗ ਖੰਭ ਫੈਲਾ ਕੇ ਉੱਡਣਗੇ।+ ਉਹ ਭੱਜਣਗੇ, ਪਰ ਹੰਭਣਗੇ ਨਹੀਂ;ਉਹ ਚੱਲਣਗੇ, ਪਰ ਥੱਕਣਗੇ ਨਹੀਂ।”+