ਪ੍ਰਕਾਸ਼ ਦੀ ਕਿਤਾਬ 13:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਅਜਗਰ ਸਮੁੰਦਰ ਦੇ ਰੇਤਲੇ ਕੰਢੇ ਉੱਤੇ ਜਾ ਖੜ੍ਹਾ ਹੋਇਆ। ਮੈਂ ਸਮੁੰਦਰ ਵਿੱਚੋਂ+ ਇਕ ਵਹਿਸ਼ੀ ਦਰਿੰਦਾ ਨਿਕਲਦਾ ਦੇਖਿਆ।+ ਉਸ ਦੇ ਦਸ ਸਿੰਗ ਅਤੇ ਸੱਤ ਸਿਰ ਸਨ ਅਤੇ ਉਸ ਦੇ ਸਿੰਗਾਂ ਉੱਤੇ ਦਸ ਮੁਕਟ ਸਨ, ਪਰ ਉਸ ਦੇ ਸਿਰਾਂ ਉੱਤੇ ਪਰਮੇਸ਼ੁਰ ਦੀ ਨਿੰਦਿਆ ਕਰਨ ਵਾਲੇ ਨਾਂ ਲਿਖੇ ਹੋਏ ਸਨ।
13 ਅਜਗਰ ਸਮੁੰਦਰ ਦੇ ਰੇਤਲੇ ਕੰਢੇ ਉੱਤੇ ਜਾ ਖੜ੍ਹਾ ਹੋਇਆ। ਮੈਂ ਸਮੁੰਦਰ ਵਿੱਚੋਂ+ ਇਕ ਵਹਿਸ਼ੀ ਦਰਿੰਦਾ ਨਿਕਲਦਾ ਦੇਖਿਆ।+ ਉਸ ਦੇ ਦਸ ਸਿੰਗ ਅਤੇ ਸੱਤ ਸਿਰ ਸਨ ਅਤੇ ਉਸ ਦੇ ਸਿੰਗਾਂ ਉੱਤੇ ਦਸ ਮੁਕਟ ਸਨ, ਪਰ ਉਸ ਦੇ ਸਿਰਾਂ ਉੱਤੇ ਪਰਮੇਸ਼ੁਰ ਦੀ ਨਿੰਦਿਆ ਕਰਨ ਵਾਲੇ ਨਾਂ ਲਿਖੇ ਹੋਏ ਸਨ।