-
ਪ੍ਰਕਾਸ਼ ਦੀ ਕਿਤਾਬ 13:15, 16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਇਸ ਨੂੰ ਇਜਾਜ਼ਤ ਦਿੱਤੀ ਗਈ ਕਿ ਉਹ ਵਹਿਸ਼ੀ ਦਰਿੰਦੇ ਦੀ ਮੂਰਤੀ ਵਿਚ ਜਾਨ* ਪਾਵੇ ਤਾਂਕਿ ਵਹਿਸ਼ੀ ਦਰਿੰਦੇ ਦੀ ਮੂਰਤੀ ਬੋਲੇ ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਮਰਵਾ ਦੇਵੇ ਜਿਹੜੇ ਵਹਿਸ਼ੀ ਦਰਿੰਦੇ ਦੀ ਮੂਰਤੀ ਦੀ ਭਗਤੀ ਕਰਨ ਤੋਂ ਇਨਕਾਰ ਕਰਦੇ ਹਨ।
16 ਇਸ ਨੇ ਸਾਰੇ ਵੱਡੇ ਤੇ ਛੋਟੇ, ਅਮੀਰ ਤੇ ਗ਼ਰੀਬ, ਆਜ਼ਾਦ ਤੇ ਗ਼ੁਲਾਮ ਲੋਕਾਂ ਨੂੰ ਮਜਬੂਰ ਕੀਤਾ ਕਿ ਉਹ ਆਪਣੇ ਸੱਜੇ ਹੱਥ ਉੱਤੇ ਜਾਂ ਆਪਣੇ ਮੱਥੇ ਉੱਤੇ ਨਿਸ਼ਾਨ ਲਗਵਾਉਣ।+
-