-
ਯੋਏਲ 3:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਦਾਤੀ ਚਲਾਓ ਕਿਉਂਕਿ ਫ਼ਸਲ ਪੱਕ ਗਈ ਹੈ।
ਹੇਠਾਂ ਆਓ ਅਤੇ ਅੰਗੂਰਾਂ ਨੂੰ ਮਿੱਧੋ ਕਿਉਂਕਿ ਚੁਬੱਚਾ ਭਰ ਗਿਆ ਹੈ।+
ਹੌਦ ਛਲਕ ਰਹੇ ਹਨ ਕਿਉਂਕਿ ਕੌਮਾਂ ਦੀ ਬੁਰਾਈ ਬਹੁਤ ਵਧ ਗਈ ਹੈ।
-