ਪ੍ਰਕਾਸ਼ ਦੀ ਕਿਤਾਬ 13:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਇਸ ਗੱਲ ਨੂੰ ਸਮਝਣ ਲਈ ਬੁੱਧ ਦੀ ਲੋੜ ਹੈ: ਜਿਸ ਕੋਲ ਡੂੰਘੀ ਸਮਝ ਹੈ, ਉਹ ਵਹਿਸ਼ੀ ਦਰਿੰਦੇ ਦੇ ਨੰਬਰ ਦਾ ਹਿਸਾਬ ਲਾਵੇ ਕਿਉਂਕਿ ਇਹ ਇਨਸਾਨੀ ਨੰਬਰ ਹੈ ਅਤੇ ਉਸ ਦਾ ਨੰਬਰ 666 ਹੈ।+
18 ਇਸ ਗੱਲ ਨੂੰ ਸਮਝਣ ਲਈ ਬੁੱਧ ਦੀ ਲੋੜ ਹੈ: ਜਿਸ ਕੋਲ ਡੂੰਘੀ ਸਮਝ ਹੈ, ਉਹ ਵਹਿਸ਼ੀ ਦਰਿੰਦੇ ਦੇ ਨੰਬਰ ਦਾ ਹਿਸਾਬ ਲਾਵੇ ਕਿਉਂਕਿ ਇਹ ਇਨਸਾਨੀ ਨੰਬਰ ਹੈ ਅਤੇ ਉਸ ਦਾ ਨੰਬਰ 666 ਹੈ।+