ਪ੍ਰਕਾਸ਼ ਦੀ ਕਿਤਾਬ 1:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਉਸ ਆਵਾਜ਼ ਨੇ ਕਿਹਾ: “ਤੂੰ ਜੋ ਵੀ ਦੇਖਦਾ ਹੈਂ, ਉਹ ਸਾਰਾ ਕੁਝ ਇਕ ਕਿਤਾਬ* ਵਿਚ ਲਿਖ ਕੇ ਇਨ੍ਹਾਂ ਸੱਤਾਂ ਮੰਡਲੀਆਂ ਨੂੰ ਘੱਲ ਦੇ: ਅਫ਼ਸੁਸ,+ ਸਮੁਰਨੇ,+ ਪਰਗਮੁਮ,+ ਥੂਆਤੀਰਾ,+ ਸਾਰਦੀਸ,+ ਫ਼ਿਲਦਲਫ਼ੀਆ+ ਅਤੇ ਲਾਉਦਿਕੀਆ।”+
11 ਉਸ ਆਵਾਜ਼ ਨੇ ਕਿਹਾ: “ਤੂੰ ਜੋ ਵੀ ਦੇਖਦਾ ਹੈਂ, ਉਹ ਸਾਰਾ ਕੁਝ ਇਕ ਕਿਤਾਬ* ਵਿਚ ਲਿਖ ਕੇ ਇਨ੍ਹਾਂ ਸੱਤਾਂ ਮੰਡਲੀਆਂ ਨੂੰ ਘੱਲ ਦੇ: ਅਫ਼ਸੁਸ,+ ਸਮੁਰਨੇ,+ ਪਰਗਮੁਮ,+ ਥੂਆਤੀਰਾ,+ ਸਾਰਦੀਸ,+ ਫ਼ਿਲਦਲਫ਼ੀਆ+ ਅਤੇ ਲਾਉਦਿਕੀਆ।”+