18 ਇਸ ਲਈ ਮੈਂ ਤੈਨੂੰ ਸਲਾਹ ਦਿੰਦਾ ਹਾਂ ਕਿ ਤੂੰ ਮੇਰੇ ਤੋਂ ਅੱਗ ਵਿਚ ਸ਼ੁੱਧ ਕੀਤਾ ਗਿਆ ਸੋਨਾ ਖ਼ਰੀਦ ਤਾਂਕਿ ਤੂੰ ਅਮੀਰ ਹੋ ਜਾਵੇਂ ਅਤੇ ਆਪਣੇ ਸਰੀਰ ਨੂੰ ਢਕਣ ਲਈ ਚਿੱਟੇ ਕੱਪੜੇ ਖ਼ਰੀਦ ਤਾਂਕਿ ਦੂਸਰੇ ਤੇਰਾ ਨੰਗੇਜ਼ ਨਾ ਦੇਖਣ ਅਤੇ ਤੈਨੂੰ ਸ਼ਰਮਿੰਦਾ ਨਾ ਹੋਣਾ ਪਵੇ।+ ਨਾਲੇ ਅੱਖਾਂ ਵਿਚ ਪਾਉਣ ਲਈ ਦਵਾਈ ਖ਼ਰੀਦ+ ਤਾਂਕਿ ਤੂੰ ਦੇਖ ਸਕੇਂ।+