2 ਇਤਿਹਾਸ 35:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਪਰ ਯੋਸੀਯਾਹ ਉਸ ਦੇ ਅੱਗਿਓਂ ਨਾ ਹਟਿਆ, ਸਗੋਂ ਉਸ ਨਾਲ ਲੜਨ ਲਈ ਉਸ ਨੇ ਭੇਸ ਬਦਲਿਆ।+ ਉਸ ਨੇ ਨਕੋਹ ਦੀ ਉਹ ਗੱਲ ਨਹੀਂ ਮੰਨੀ ਜੋ ਪਰਮੇਸ਼ੁਰ ਦੇ ਮੂੰਹੋਂ ਨਿਕਲੀ ਸੀ। ਇਸ ਲਈ ਉਹ ਮਗਿੱਦੋ ਦੇ ਮੈਦਾਨ ਵਿਚ ਯੁੱਧ ਕਰਨ ਗਿਆ।+ ਜ਼ਕਰਯਾਹ 12:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਉਸ ਦਿਨ ਯਰੂਸ਼ਲਮ ਵਿਚ ਇੰਨੇ ਵੈਣ ਪਾਏ ਜਾਣਗੇ ਜਿੰਨੇ ਮਗਿੱਦੋ ਦੇ ਮੈਦਾਨੀ ਇਲਾਕੇ ਹਦਦਰਿੰਮੋਨ ਵਿਚ ਪਾਏ ਗਏ ਸਨ।+ ਪ੍ਰਕਾਸ਼ ਦੀ ਕਿਤਾਬ 19:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਮੈਂ ਦੇਖਿਆ ਕਿ ਵਹਿਸ਼ੀ ਦਰਿੰਦਾ ਅਤੇ ਧਰਤੀ ਦੇ ਰਾਜੇ ਆਪਣੀਆਂ ਫ਼ੌਜਾਂ ਨਾਲ ਇਕੱਠੇ ਹੋ ਕੇ ਉਸ ਘੋੜਸਵਾਰ ਨਾਲ ਅਤੇ ਉਸ ਦੀ ਫ਼ੌਜ ਨਾਲ ਯੁੱਧ ਕਰਨ ਲਈ ਆਏ।+
22 ਪਰ ਯੋਸੀਯਾਹ ਉਸ ਦੇ ਅੱਗਿਓਂ ਨਾ ਹਟਿਆ, ਸਗੋਂ ਉਸ ਨਾਲ ਲੜਨ ਲਈ ਉਸ ਨੇ ਭੇਸ ਬਦਲਿਆ।+ ਉਸ ਨੇ ਨਕੋਹ ਦੀ ਉਹ ਗੱਲ ਨਹੀਂ ਮੰਨੀ ਜੋ ਪਰਮੇਸ਼ੁਰ ਦੇ ਮੂੰਹੋਂ ਨਿਕਲੀ ਸੀ। ਇਸ ਲਈ ਉਹ ਮਗਿੱਦੋ ਦੇ ਮੈਦਾਨ ਵਿਚ ਯੁੱਧ ਕਰਨ ਗਿਆ।+
19 ਮੈਂ ਦੇਖਿਆ ਕਿ ਵਹਿਸ਼ੀ ਦਰਿੰਦਾ ਅਤੇ ਧਰਤੀ ਦੇ ਰਾਜੇ ਆਪਣੀਆਂ ਫ਼ੌਜਾਂ ਨਾਲ ਇਕੱਠੇ ਹੋ ਕੇ ਉਸ ਘੋੜਸਵਾਰ ਨਾਲ ਅਤੇ ਉਸ ਦੀ ਫ਼ੌਜ ਨਾਲ ਯੁੱਧ ਕਰਨ ਲਈ ਆਏ।+