ਯਾਕੂਬ 4:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਬਦਚਲਣ ਲੋਕੋ,* ਕੀ ਤੁਹਾਨੂੰ ਪਤਾ ਨਹੀਂ ਕਿ ਦੁਨੀਆਂ ਨਾਲ ਦੋਸਤੀ ਕਰਨ ਦਾ ਮਤਲਬ ਹੈ ਪਰਮੇਸ਼ੁਰ ਨਾਲ ਦੁਸ਼ਮਣੀ ਕਰਨੀ? ਇਸ ਲਈ ਜਿਹੜਾ ਵੀ ਦੁਨੀਆਂ ਦਾ ਦੋਸਤ ਬਣਨਾ ਚਾਹੁੰਦਾ ਹੈ, ਉਹ ਆਪਣੇ ਆਪ ਨੂੰ ਪਰਮੇਸ਼ੁਰ ਦਾ ਦੁਸ਼ਮਣ ਬਣਾਉਂਦਾ ਹੈ।+ ਪ੍ਰਕਾਸ਼ ਦੀ ਕਿਤਾਬ 18:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 “ਉਸ ਨਾਲ ਹਰਾਮਕਾਰੀ* ਕਰਨ ਵਾਲੇ ਅਤੇ ਬੇਸ਼ਰਮ ਹੋ ਕੇ ਉਸ ਨਾਲ ਅਯਾਸ਼ੀ ਦੀ ਜ਼ਿੰਦਗੀ ਜੀਉਣ ਵਾਲੇ ਧਰਤੀ ਦੇ ਰਾਜੇ ਉਸ ਦੇ ਸੜਨ ਦਾ ਧੂੰਆਂ ਉੱਠਦਾ ਦੇਖ ਕੇ ਰੋਣਗੇ ਅਤੇ ਗਮ ਦੇ ਮਾਰੇ ਆਪਣੀ ਛਾਤੀ ਪਿੱਟਣਗੇ।
4 ਬਦਚਲਣ ਲੋਕੋ,* ਕੀ ਤੁਹਾਨੂੰ ਪਤਾ ਨਹੀਂ ਕਿ ਦੁਨੀਆਂ ਨਾਲ ਦੋਸਤੀ ਕਰਨ ਦਾ ਮਤਲਬ ਹੈ ਪਰਮੇਸ਼ੁਰ ਨਾਲ ਦੁਸ਼ਮਣੀ ਕਰਨੀ? ਇਸ ਲਈ ਜਿਹੜਾ ਵੀ ਦੁਨੀਆਂ ਦਾ ਦੋਸਤ ਬਣਨਾ ਚਾਹੁੰਦਾ ਹੈ, ਉਹ ਆਪਣੇ ਆਪ ਨੂੰ ਪਰਮੇਸ਼ੁਰ ਦਾ ਦੁਸ਼ਮਣ ਬਣਾਉਂਦਾ ਹੈ।+
9 “ਉਸ ਨਾਲ ਹਰਾਮਕਾਰੀ* ਕਰਨ ਵਾਲੇ ਅਤੇ ਬੇਸ਼ਰਮ ਹੋ ਕੇ ਉਸ ਨਾਲ ਅਯਾਸ਼ੀ ਦੀ ਜ਼ਿੰਦਗੀ ਜੀਉਣ ਵਾਲੇ ਧਰਤੀ ਦੇ ਰਾਜੇ ਉਸ ਦੇ ਸੜਨ ਦਾ ਧੂੰਆਂ ਉੱਠਦਾ ਦੇਖ ਕੇ ਰੋਣਗੇ ਅਤੇ ਗਮ ਦੇ ਮਾਰੇ ਆਪਣੀ ਛਾਤੀ ਪਿੱਟਣਗੇ।