-
ਯਹੋਸ਼ੁਆ 11:19, 20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਗਿਬਓਨ ਵਿਚ ਰਹਿੰਦੇ ਹਿੱਵੀਆਂ ਤੋਂ ਛੁੱਟ ਹੋਰ ਕਿਸੇ ਸ਼ਹਿਰ ਨੇ ਇਜ਼ਰਾਈਲੀਆਂ ਨਾਲ ਸ਼ਾਂਤੀ ਕਾਇਮ ਨਹੀਂ ਕੀਤੀ।+ ਉਨ੍ਹਾਂ ਨੇ ਯੁੱਧ ਲੜ ਕੇ ਬਾਕੀ ਸਾਰਿਆਂ ਨੂੰ ਹਰਾ ਦਿੱਤਾ।+ 20 ਯਹੋਵਾਹ ਨੇ ਹੀ ਉਨ੍ਹਾਂ ਦੇ ਦਿਲਾਂ ਨੂੰ ਕਠੋਰ ਹੋਣ ਦਿੱਤਾ+ ਤਾਂਕਿ ਉਹ ਇਜ਼ਰਾਈਲ ਨਾਲ ਯੁੱਧ ਕਰਨ। ਉਸ ਨੇ ਇਹ ਹੋ ਲੈਣ ਦਿੱਤਾ ਤਾਂਕਿ ਉਹ ਬਿਨਾਂ ਕੋਈ ਰਹਿਮ ਕੀਤੇ ਉਨ੍ਹਾਂ ਦਾ ਨਾਸ਼ ਕਰ ਦੇਵੇ।+ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾਇਆ ਜਾਣਾ ਸੀ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।+
-