ਪ੍ਰਕਾਸ਼ ਦੀ ਕਿਤਾਬ 16:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਵੱਡੇ ਸ਼ਹਿਰ+ ਦੇ ਤਿੰਨ ਹਿੱਸੇ ਹੋ ਗਏ ਅਤੇ ਕੌਮਾਂ ਦੇ ਸ਼ਹਿਰ ਢਹਿ-ਢੇਰੀ ਹੋ ਗਏ। ਪਰਮੇਸ਼ੁਰ ਨੇ ਮਹਾਂ ਬਾਬਲ+ ਵੱਲ ਧਿਆਨ ਦਿੱਤਾ ਕਿ ਉਹ ਉਸ ਨੂੰ ਆਪਣੇ ਕ੍ਰੋਧ ਦੇ ਦਾਖਰਸ ਨਾਲ ਭਰਿਆ ਪਿਆਲਾ ਪਿਲਾਵੇ।+
19 ਵੱਡੇ ਸ਼ਹਿਰ+ ਦੇ ਤਿੰਨ ਹਿੱਸੇ ਹੋ ਗਏ ਅਤੇ ਕੌਮਾਂ ਦੇ ਸ਼ਹਿਰ ਢਹਿ-ਢੇਰੀ ਹੋ ਗਏ। ਪਰਮੇਸ਼ੁਰ ਨੇ ਮਹਾਂ ਬਾਬਲ+ ਵੱਲ ਧਿਆਨ ਦਿੱਤਾ ਕਿ ਉਹ ਉਸ ਨੂੰ ਆਪਣੇ ਕ੍ਰੋਧ ਦੇ ਦਾਖਰਸ ਨਾਲ ਭਰਿਆ ਪਿਆਲਾ ਪਿਲਾਵੇ।+