-
ਯਸਾਯਾਹ 47:7-9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਤੂੰ ਕਿਹਾ: “ਮੈਂ ਹਮੇਸ਼ਾ ਮਾਲਕਣ* ਬਣੀ ਰਹਾਂਗੀ।”+
ਤੂੰ ਇਨ੍ਹਾਂ ਗੱਲਾਂ ʼਤੇ ਧਿਆਨ ਨਹੀਂ ਲਾਇਆ;
ਤੂੰ ਇਹ ਨਹੀਂ ਸੋਚਿਆ ਕਿ ਅੰਜਾਮ ਕੀ ਹੋਵੇਗਾ।
“ਬੱਸ ਮੈਂ ਹੀ ਮੈਂ ਹਾਂ, ਮੈਥੋਂ ਬਿਨਾਂ ਹੋਰ ਕੋਈ ਨਹੀਂ।+
ਮੈਂ ਵਿਧਵਾ ਨਹੀਂ ਹੋਵਾਂਗੀ।
ਮੇਰੇ ਬੱਚੇ ਕਦੇ ਨਹੀਂ ਮਰਨਗੇ।”+
9 ਪਰ ਇੱਕੋ ਦਿਨ ਵਿਚ ਅਚਾਨਕ ਤੇਰੇ ਉੱਤੇ ਇਹ ਦੋ ਬਿਪਤਾਵਾਂ ਆਉਣਗੀਆਂ:+
ਤੇਰੇ ਬੱਚੇ ਮਰ ਜਾਣਗੇ ਤੇ ਤੂੰ ਵਿਧਵਾ ਹੋ ਜਾਏਂਗੀ।
-