1 ਕੁਰਿੰਥੀਆਂ 11:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਬਿਨਾਂ ਸ਼ੱਕ ਤੁਹਾਡੇ ਵਿਚ ਧੜੇਬਾਜ਼ੀਆਂ ਹੋਣੀਆਂ ਹੀ ਹਨ+ ਤਾਂਕਿ ਜਿਨ੍ਹਾਂ ਇਨਸਾਨਾਂ ਤੋਂ ਪਰਮੇਸ਼ੁਰ ਖ਼ੁਸ਼ ਹੈ, ਉਹ ਤੁਹਾਡੇ ਵਿਚ ਵੱਖਰੇ ਨਜ਼ਰ ਆਉਣ। ਪ੍ਰਕਾਸ਼ ਦੀ ਕਿਤਾਬ 2:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਨਾਲੇ ਤੇਰੇ ਵਿਚ ਉਹ ਲੋਕ ਵੀ ਹਨ ਜਿਹੜੇ ਨਿਕਲਾਉਸ ਦੇ ਪੰਥ ਦੀਆਂ ਸਿੱਖਿਆਵਾਂ ਉੱਤੇ ਚੱਲਦੇ ਹਨ।+
19 ਬਿਨਾਂ ਸ਼ੱਕ ਤੁਹਾਡੇ ਵਿਚ ਧੜੇਬਾਜ਼ੀਆਂ ਹੋਣੀਆਂ ਹੀ ਹਨ+ ਤਾਂਕਿ ਜਿਨ੍ਹਾਂ ਇਨਸਾਨਾਂ ਤੋਂ ਪਰਮੇਸ਼ੁਰ ਖ਼ੁਸ਼ ਹੈ, ਉਹ ਤੁਹਾਡੇ ਵਿਚ ਵੱਖਰੇ ਨਜ਼ਰ ਆਉਣ।