ਜ਼ਬੂਰ 2:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਤੂੰ ਉਨ੍ਹਾਂ ਨੂੰ ਲੋਹੇ ਦੇ ਰਾਜ-ਡੰਡੇ ਨਾਲ ਭੰਨ ਸੁੱਟੇਂਗਾ+ਅਤੇ ਤੂੰ ਉਨ੍ਹਾਂ ਨੂੰ ਮਿੱਟੀ ਦੇ ਭਾਂਡੇ ਵਾਂਗ ਚਕਨਾਚੂਰ ਕਰ ਦੇਵੇਂਗਾ।”+ ਪ੍ਰਕਾਸ਼ ਦੀ ਕਿਤਾਬ 2:26, 27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਜਿਹੜਾ ਜਿੱਤਦਾ ਹੈ ਅਤੇ ਜਿਹੜਾ ਅੰਤ ਤਕ ਮੇਰੇ ਹੁਕਮ ਮੁਤਾਬਕ ਕੰਮ ਕਰਦਾ ਹੈ, ਮੈਂ ਉਸ ਨੂੰ ਕੌਮਾਂ ਉੱਤੇ ਅਧਿਕਾਰ ਦਿਆਂਗਾ,+ 27 ਜਿਵੇਂ ਪਿਤਾ ਨੇ ਮੈਨੂੰ ਅਧਿਕਾਰ ਦਿੱਤਾ ਹੈ। ਉਹ ਇਨਸਾਨ ਲੋਹੇ ਦੇ ਡੰਡੇ ਨਾਲ ਲੋਕਾਂ ਉੱਤੇ ਅਧਿਕਾਰ ਚਲਾ ਕੇ+ ਉਨ੍ਹਾਂ ਨੂੰ ਮਿੱਟੀ ਦੇ ਭਾਂਡਿਆਂ ਵਾਂਗ ਟੋਟੇ-ਟੋਟੇ ਕਰ ਦੇਵੇਗਾ।
9 ਤੂੰ ਉਨ੍ਹਾਂ ਨੂੰ ਲੋਹੇ ਦੇ ਰਾਜ-ਡੰਡੇ ਨਾਲ ਭੰਨ ਸੁੱਟੇਂਗਾ+ਅਤੇ ਤੂੰ ਉਨ੍ਹਾਂ ਨੂੰ ਮਿੱਟੀ ਦੇ ਭਾਂਡੇ ਵਾਂਗ ਚਕਨਾਚੂਰ ਕਰ ਦੇਵੇਂਗਾ।”+
26 ਜਿਹੜਾ ਜਿੱਤਦਾ ਹੈ ਅਤੇ ਜਿਹੜਾ ਅੰਤ ਤਕ ਮੇਰੇ ਹੁਕਮ ਮੁਤਾਬਕ ਕੰਮ ਕਰਦਾ ਹੈ, ਮੈਂ ਉਸ ਨੂੰ ਕੌਮਾਂ ਉੱਤੇ ਅਧਿਕਾਰ ਦਿਆਂਗਾ,+ 27 ਜਿਵੇਂ ਪਿਤਾ ਨੇ ਮੈਨੂੰ ਅਧਿਕਾਰ ਦਿੱਤਾ ਹੈ। ਉਹ ਇਨਸਾਨ ਲੋਹੇ ਦੇ ਡੰਡੇ ਨਾਲ ਲੋਕਾਂ ਉੱਤੇ ਅਧਿਕਾਰ ਚਲਾ ਕੇ+ ਉਨ੍ਹਾਂ ਨੂੰ ਮਿੱਟੀ ਦੇ ਭਾਂਡਿਆਂ ਵਾਂਗ ਟੋਟੇ-ਟੋਟੇ ਕਰ ਦੇਵੇਗਾ।