1 ਕੁਰਿੰਥੀਆਂ 15:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਪਰ ਸਾਰਿਆਂ ਨੂੰ ਆਪੋ-ਆਪਣੀ ਵਾਰੀ ਸਿਰ: ਸਭ ਤੋਂ ਪਹਿਲਾਂ* ਮਸੀਹ ਨੂੰ+ ਤੇ ਫਿਰ ਉਸ ਦੀ ਮੌਜੂਦਗੀ ਦੌਰਾਨ ਉਨ੍ਹਾਂ ਨੂੰ ਜੀਉਂਦਾ ਕੀਤਾ ਜਾਵੇਗਾ ਜਿਹੜੇ ਮਸੀਹ ਦੇ ਹਨ।+ 1 ਕੁਰਿੰਥੀਆਂ 15:52 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 52 ਅਸੀਂ ਆਖ਼ਰੀ ਤੁਰ੍ਹੀ ਵਜਾਏ ਜਾਣ ਵੇਲੇ ਇਕ ਪਲ ਵਿਚ, ਹਾਂ, ਅੱਖ ਝਮਕਦਿਆਂ ਹੀ ਬਦਲ ਜਾਵਾਂਗੇ। ਤੁਰ੍ਹੀ ਵਜਾਈ ਜਾਵੇਗੀ+ ਅਤੇ ਮਰੇ ਹੋਏ ਲੋਕ ਅਵਿਨਾਸ਼ੀ ਸਰੀਰ ਵਿਚ ਜੀਉਂਦੇ ਹੋ ਜਾਣਗੇ ਅਤੇ ਅਸੀਂ ਬਦਲ ਜਾਵਾਂਗੇ। ਫ਼ਿਲਿੱਪੀਆਂ 3:10, 11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਮੇਰਾ ਟੀਚਾ ਹੈ ਕਿ ਮੈਂ ਉਸ ਨੂੰ ਜਾਣਾਂ ਅਤੇ ਉਸ ਨੂੰ ਜੀਉਂਦਾ ਕਰਨ ਵਾਲੇ ਦੀ ਤਾਕਤ ਨੂੰ ਜਾਣਾਂ+ ਤੇ ਉਸ ਵਾਂਗ ਦੁੱਖ ਝੱਲਾਂ+ ਅਤੇ ਉਸ ਵਰਗੀ ਮੌਤ ਮਰਾਂ+ 11 ਤਾਂਕਿ ਜੇ ਹੋ ਸਕੇ, ਤਾਂ ਮੈਂ ਉਨ੍ਹਾਂ ਲੋਕਾਂ ਵਿਚ ਹੋਵਾਂ ਜਿਨ੍ਹਾਂ ਨੂੰ ਮਰੇ ਹੋਇਆਂ ਵਿੱਚੋਂ ਪਹਿਲਾਂ ਜੀਉਂਦਾ ਕੀਤਾ ਜਾਵੇਗਾ।+ 1 ਥੱਸਲੁਨੀਕੀਆਂ 4:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਕਿਉਂਕਿ ਪ੍ਰਭੂ ਆਪ ਮਹਾਂ ਦੂਤ+ ਵਜੋਂ ਹੁਕਮ ਦਿੰਦਾ ਹੋਇਆ ਪਰਮੇਸ਼ੁਰ ਦੀ ਤੁਰ੍ਹੀ ਲੈ ਕੇ ਸਵਰਗੋਂ ਥੱਲੇ ਆਵੇਗਾ ਅਤੇ ਮਸੀਹ ਦੇ ਜਿਹੜੇ ਚੇਲੇ ਮਰ ਚੁੱਕੇ ਹਨ, ਉਹ ਪਹਿਲਾਂ ਜੀਉਂਦੇ ਹੋ ਜਾਣਗੇ।+
23 ਪਰ ਸਾਰਿਆਂ ਨੂੰ ਆਪੋ-ਆਪਣੀ ਵਾਰੀ ਸਿਰ: ਸਭ ਤੋਂ ਪਹਿਲਾਂ* ਮਸੀਹ ਨੂੰ+ ਤੇ ਫਿਰ ਉਸ ਦੀ ਮੌਜੂਦਗੀ ਦੌਰਾਨ ਉਨ੍ਹਾਂ ਨੂੰ ਜੀਉਂਦਾ ਕੀਤਾ ਜਾਵੇਗਾ ਜਿਹੜੇ ਮਸੀਹ ਦੇ ਹਨ।+
52 ਅਸੀਂ ਆਖ਼ਰੀ ਤੁਰ੍ਹੀ ਵਜਾਏ ਜਾਣ ਵੇਲੇ ਇਕ ਪਲ ਵਿਚ, ਹਾਂ, ਅੱਖ ਝਮਕਦਿਆਂ ਹੀ ਬਦਲ ਜਾਵਾਂਗੇ। ਤੁਰ੍ਹੀ ਵਜਾਈ ਜਾਵੇਗੀ+ ਅਤੇ ਮਰੇ ਹੋਏ ਲੋਕ ਅਵਿਨਾਸ਼ੀ ਸਰੀਰ ਵਿਚ ਜੀਉਂਦੇ ਹੋ ਜਾਣਗੇ ਅਤੇ ਅਸੀਂ ਬਦਲ ਜਾਵਾਂਗੇ।
10 ਮੇਰਾ ਟੀਚਾ ਹੈ ਕਿ ਮੈਂ ਉਸ ਨੂੰ ਜਾਣਾਂ ਅਤੇ ਉਸ ਨੂੰ ਜੀਉਂਦਾ ਕਰਨ ਵਾਲੇ ਦੀ ਤਾਕਤ ਨੂੰ ਜਾਣਾਂ+ ਤੇ ਉਸ ਵਾਂਗ ਦੁੱਖ ਝੱਲਾਂ+ ਅਤੇ ਉਸ ਵਰਗੀ ਮੌਤ ਮਰਾਂ+ 11 ਤਾਂਕਿ ਜੇ ਹੋ ਸਕੇ, ਤਾਂ ਮੈਂ ਉਨ੍ਹਾਂ ਲੋਕਾਂ ਵਿਚ ਹੋਵਾਂ ਜਿਨ੍ਹਾਂ ਨੂੰ ਮਰੇ ਹੋਇਆਂ ਵਿੱਚੋਂ ਪਹਿਲਾਂ ਜੀਉਂਦਾ ਕੀਤਾ ਜਾਵੇਗਾ।+
16 ਕਿਉਂਕਿ ਪ੍ਰਭੂ ਆਪ ਮਹਾਂ ਦੂਤ+ ਵਜੋਂ ਹੁਕਮ ਦਿੰਦਾ ਹੋਇਆ ਪਰਮੇਸ਼ੁਰ ਦੀ ਤੁਰ੍ਹੀ ਲੈ ਕੇ ਸਵਰਗੋਂ ਥੱਲੇ ਆਵੇਗਾ ਅਤੇ ਮਸੀਹ ਦੇ ਜਿਹੜੇ ਚੇਲੇ ਮਰ ਚੁੱਕੇ ਹਨ, ਉਹ ਪਹਿਲਾਂ ਜੀਉਂਦੇ ਹੋ ਜਾਣਗੇ।+