-
ਪ੍ਰਕਾਸ਼ ਦੀ ਕਿਤਾਬ 17:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਜੋ ਵਹਿਸ਼ੀ ਦਰਿੰਦਾ ਤੂੰ ਦੇਖਿਆ, ਉਹ ਪਹਿਲਾਂ ਸੀ, ਹੁਣ ਨਹੀਂ ਹੈ, ਪਰ ਅਥਾਹ ਕੁੰਡ ਵਿੱਚੋਂ ਨਿਕਲਣ ਵਾਲਾ ਹੈ।+ ਫਿਰ ਉਸ ਨੂੰ ਨਾਸ਼ ਕਰ ਦਿੱਤਾ ਜਾਵੇਗਾ। ਧਰਤੀ ਦੇ ਵਾਸੀ, ਜਿਨ੍ਹਾਂ ਦੇ ਨਾਂ ਦੁਨੀਆਂ ਦੀ ਨੀਂਹ* ਰੱਖਣ ਦੇ ਸਮੇਂ ਤੋਂ ਜੀਵਨ ਦੀ ਕਿਤਾਬ ਵਿਚ ਨਹੀਂ ਲਿਖੇ ਹੋਏ ਹਨ,+ ਉਹ ਇਹ ਜਾਣ ਕੇ ਹੈਰਾਨ ਹੋਣਗੇ ਕਿ ਉਹ ਵਹਿਸ਼ੀ ਦਰਿੰਦਾ ਪਹਿਲਾਂ ਸੀ, ਹੁਣ ਨਹੀਂ ਹੈ, ਪਰ ਵਾਪਸ ਆਵੇਗਾ।
-