ਯਸਾਯਾਹ 60:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਤੇਰੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿਣਗੇ;+ਉਹ ਦਿਨ-ਰਾਤ ਬੰਦ ਨਾ ਕੀਤੇ ਜਾਣਗੇਤਾਂਕਿ ਕੌਮਾਂ ਦਾ ਧਨ ਤੇਰੇ ਕੋਲ ਲਿਆਂਦਾ ਜਾਵੇਅਤੇ ਉਨ੍ਹਾਂ ਦੇ ਰਾਜੇ ਇਸ ਤਰ੍ਹਾਂ ਕਰਨ ਵਿਚ ਅਗਵਾਈ ਕਰਨਗੇ।+ ਯਸਾਯਾਹ 60:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਤੇਰਾ ਸੂਰਜ ਕਦੇ ਨਹੀਂ ਡੁੱਬੇਗਾਨਾ ਹੀ ਤੇਰੇ ਚੰਦ ਦੀ ਰੌਸ਼ਨੀ ਫਿੱਕੀ ਪਵੇਗੀਕਿਉਂਕਿ ਯਹੋਵਾਹ ਤੇਰੇ ਲਈ ਸਦਾ ਵਾਸਤੇ ਚਾਨਣ ਬਣੇਗਾ+ਅਤੇ ਤੇਰੇ ਸੋਗ ਦੇ ਦਿਨ ਮੁੱਕ ਜਾਣਗੇ।+
11 ਤੇਰੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿਣਗੇ;+ਉਹ ਦਿਨ-ਰਾਤ ਬੰਦ ਨਾ ਕੀਤੇ ਜਾਣਗੇਤਾਂਕਿ ਕੌਮਾਂ ਦਾ ਧਨ ਤੇਰੇ ਕੋਲ ਲਿਆਂਦਾ ਜਾਵੇਅਤੇ ਉਨ੍ਹਾਂ ਦੇ ਰਾਜੇ ਇਸ ਤਰ੍ਹਾਂ ਕਰਨ ਵਿਚ ਅਗਵਾਈ ਕਰਨਗੇ।+
20 ਤੇਰਾ ਸੂਰਜ ਕਦੇ ਨਹੀਂ ਡੁੱਬੇਗਾਨਾ ਹੀ ਤੇਰੇ ਚੰਦ ਦੀ ਰੌਸ਼ਨੀ ਫਿੱਕੀ ਪਵੇਗੀਕਿਉਂਕਿ ਯਹੋਵਾਹ ਤੇਰੇ ਲਈ ਸਦਾ ਵਾਸਤੇ ਚਾਨਣ ਬਣੇਗਾ+ਅਤੇ ਤੇਰੇ ਸੋਗ ਦੇ ਦਿਨ ਮੁੱਕ ਜਾਣਗੇ।+