-
ਪ੍ਰਕਾਸ਼ ਦੀ ਕਿਤਾਬ 21:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਉਸ ਦੀ ਵੱਡੀ ਅਤੇ ਉੱਚੀ ਕੰਧ ਸੀ ਅਤੇ ਉਸ ਦੇ 12 ਦਰਵਾਜ਼ੇ ਸਨ ਅਤੇ ਉਨ੍ਹਾਂ ਦਰਵਾਜ਼ਿਆਂ ਕੋਲ 12 ਦੂਤ ਖੜ੍ਹੇ ਸਨ। ਉਨ੍ਹਾਂ ਦਰਵਾਜ਼ਿਆਂ ਉੱਪਰ ਇਜ਼ਰਾਈਲੀਆਂ ਦੇ 12 ਗੋਤਾਂ ਦੇ ਨਾਂ ਲਿਖੇ ਹੋਏ ਸਨ।
-