ਪ੍ਰਕਾਸ਼ ਦੀ ਕਿਤਾਬ 2:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਜਿਸ ਦੇ ਕੰਨ ਹਨ, ਉਹ ਧਿਆਨ ਨਾਲ ਸੁਣੇ ਕਿ ਪਵਿੱਤਰ ਸ਼ਕਤੀ ਮੰਡਲੀਆਂ ਨੂੰ ਕੀ ਕਹਿੰਦੀ ਹੈ:+ ਜਿਹੜਾ ਜਿੱਤਦਾ ਹੈ,+ ਮੈਂ ਉਸ ਨੂੰ ਜੀਵਨ ਦੇ ਦਰਖ਼ਤ ਦਾ ਫਲ ਖਾਣ ਲਈ ਦਿਆਂਗਾ+ ਜੋ ਪਰਮੇਸ਼ੁਰ ਦੇ ਬਾਗ਼* ਵਿਚ ਲੱਗਾ ਹੋਇਆ ਹੈ।’
7 ਜਿਸ ਦੇ ਕੰਨ ਹਨ, ਉਹ ਧਿਆਨ ਨਾਲ ਸੁਣੇ ਕਿ ਪਵਿੱਤਰ ਸ਼ਕਤੀ ਮੰਡਲੀਆਂ ਨੂੰ ਕੀ ਕਹਿੰਦੀ ਹੈ:+ ਜਿਹੜਾ ਜਿੱਤਦਾ ਹੈ,+ ਮੈਂ ਉਸ ਨੂੰ ਜੀਵਨ ਦੇ ਦਰਖ਼ਤ ਦਾ ਫਲ ਖਾਣ ਲਈ ਦਿਆਂਗਾ+ ਜੋ ਪਰਮੇਸ਼ੁਰ ਦੇ ਬਾਗ਼* ਵਿਚ ਲੱਗਾ ਹੋਇਆ ਹੈ।’