ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਕੁਰਿੰਥੀਆਂ 2
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

1 ਕੁਰਿੰਥੀਆਂ—ਅਧਿਆਵਾਂ ਦਾ ਸਾਰ

      • ਕੁਰਿੰਥੁਸ ਵਿਚ ਪੌਲੁਸ ਦਾ ਪ੍ਰਚਾਰ (1-5)

      • ਪਰਮੇਸ਼ੁਰ ਦੀ ਬੁੱਧ ਉੱਤਮ ਹੈ (6-10)

      • ਪਰਮੇਸ਼ੁਰੀ ਸੋਚ ਰੱਖਣ ਵਾਲਾ, ਇਨਸਾਨੀ ਸੋਚ ਰੱਖਣ ਵਾਲਾ (11-16)

1 ਕੁਰਿੰਥੀਆਂ 2:1

ਹੋਰ ਹਵਾਲੇ

  • +ਅਫ਼ 3:5, 6; ਕੁਲੁ 2:2
  • +1 ਕੁਰਿੰ 1:17

1 ਕੁਰਿੰਥੀਆਂ 2:2

ਹੋਰ ਹਵਾਲੇ

  • +ਗਲਾ 6:14

1 ਕੁਰਿੰਥੀਆਂ 2:3

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    7/15/2008, ਸਫ਼ਾ 27

1 ਕੁਰਿੰਥੀਆਂ 2:4

ਹੋਰ ਹਵਾਲੇ

  • +ਰੋਮੀ 15:18, 19; 1 ਕੁਰਿੰ 4:20; 1 ਥੱਸ 1:5

1 ਕੁਰਿੰਥੀਆਂ 2:6

ਫੁਟਨੋਟ

  • *

    ਜਾਂ, “ਯੁਗ।” ਸ਼ਬਦਾਵਲੀ ਦੇਖੋ।

ਹੋਰ ਹਵਾਲੇ

  • +1 ਕੁਰਿੰ 14:20; ਅਫ਼ 4:13; ਇਬ 5:14
  • +1 ਕੁਰਿੰ 15:24

1 ਕੁਰਿੰਥੀਆਂ 2:7

ਹੋਰ ਹਵਾਲੇ

  • +ਰੋਮੀ 16:25, 26; ਅਫ਼ 3:8, 9

ਇੰਡੈਕਸ

  • ਰਿਸਰਚ ਬਰੋਸ਼ਰ

    ਯਹੋਵਾਹ ਦੇ ਨੇੜੇ, ਸਫ਼ੇ 189-198

    ਪਹਿਰਾਬੁਰਜ,

    6/15/2003, ਸਫ਼ੇ 24-25

    6/1/1997, ਸਫ਼ਾ 13

1 ਕੁਰਿੰਥੀਆਂ 2:8

ਫੁਟਨੋਟ

  • *

    ਜਾਂ, “ਯੁਗ।” ਸ਼ਬਦਾਵਲੀ ਦੇਖੋ।

ਹੋਰ ਹਵਾਲੇ

  • +ਯੂਹੰ 7:48; ਰਸੂ 13:27, 28

1 ਕੁਰਿੰਥੀਆਂ 2:9

ਹੋਰ ਹਵਾਲੇ

  • +ਯਸਾ 64:4

ਇੰਡੈਕਸ

  • ਰਿਸਰਚ ਬਰੋਸ਼ਰ

    ਯਸਾਯਾਹ ਦੀ ਭਵਿੱਖਬਾਣੀ 2, ਸਫ਼ਾ 366

1 ਕੁਰਿੰਥੀਆਂ 2:10

ਹੋਰ ਹਵਾਲੇ

  • +ਯੂਹੰ 14:26; 1 ਯੂਹੰ 2:27
  • +ਮੱਤੀ 16:17; ਮਰ 4:11; ਅਫ਼ 3:5; 2 ਤਿਮੋ 1:9, 10; 1 ਪਤ 1:12
  • +ਰੋਮੀ 11:33

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    7/15/2010, ਸਫ਼ੇ 20-24

    11/1/2007, ਸਫ਼ੇ 27-29

1 ਕੁਰਿੰਥੀਆਂ 2:11

ਫੁਟਨੋਟ

  • *

    ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।

1 ਕੁਰਿੰਥੀਆਂ 2:12

ਹੋਰ ਹਵਾਲੇ

  • +ਯੂਹੰ 15:26

ਇੰਡੈਕਸ

  • ਰਿਸਰਚ ਬਰੋਸ਼ਰ

    ਪਰਮੇਸ਼ੁਰ ਨਾਲ ਪਿਆਰ, ਸਫ਼ੇ 53-55

    ਪਹਿਰਾਬੁਰਜ,

    10/15/2012, ਸਫ਼ਾ 13

    7/15/2010, ਸਫ਼ੇ 3-4

    10/1/2006, ਸਫ਼ੇ 23-24

    4/1/2004, ਸਫ਼ੇ 9-14

    9/1/1999, ਸਫ਼ਾ 8

    ਜਾਗਰੂਕ ਬਣੋ!,

    4/2010, ਸਫ਼ਾ 21

1 ਕੁਰਿੰਥੀਆਂ 2:13

ਹੋਰ ਹਵਾਲੇ

  • +ਕੁਲੁ 2:8
  • +ਯੂਹੰ 16:13

1 ਕੁਰਿੰਥੀਆਂ 2:14

ਫੁਟਨੋਟ

  • *

    ਜਾਂ, “ਇਨਸਾਨੀ ਸੋਚ ਰੱਖਣ ਵਾਲਾ।”

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    2/2018, ਸਫ਼ਾ 19

    ਜਾਗਰੂਕ ਬਣੋ!,

    4/2010, ਸਫ਼ਾ 21

1 ਕੁਰਿੰਥੀਆਂ 2:15

ਫੁਟਨੋਟ

  • *

    ਜਾਂ, “ਪਰਮੇਸ਼ੁਰੀ ਸੋਚ ਰੱਖਣ ਵਾਲਾ ਇਨਸਾਨ।”

ਹੋਰ ਹਵਾਲੇ

  • +ਰੋਮੀ 8:5

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    2/2018, ਸਫ਼ੇ 19-20

1 ਕੁਰਿੰਥੀਆਂ 2:16

ਫੁਟਨੋਟ

  • *

    ਵਧੇਰੇ ਜਾਣਕਾਰੀ 1.5 ਦੇਖੋ।

ਹੋਰ ਹਵਾਲੇ

  • +ਯਸਾ 40:13
  • +ਰੋਮੀ 15:5

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    3/2022, ਸਫ਼ਾ 9

    ਪਹਿਰਾਬੁਰਜ (ਸਟੱਡੀ),

    2/2018, ਸਫ਼ਾ 22

    ਪਹਿਰਾਬੁਰਜ (ਪਬਲਿਕ),

    ਨੰ. 1 2016, ਸਫ਼ਾ 13

    10/15/2010, ਸਫ਼ੇ 3-7

    7/15/2008, ਸਫ਼ਾ 27

    8/1/2007, ਸਫ਼ੇ 4-7

    3/15/2002, ਸਫ਼ਾ 18

    2/15/2000, ਸਫ਼ੇ 10-25

    9/1/1998, ਸਫ਼ਾ 6

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

1 ਕੁਰਿੰ. 2:1ਅਫ਼ 3:5, 6; ਕੁਲੁ 2:2
1 ਕੁਰਿੰ. 2:11 ਕੁਰਿੰ 1:17
1 ਕੁਰਿੰ. 2:2ਗਲਾ 6:14
1 ਕੁਰਿੰ. 2:4ਰੋਮੀ 15:18, 19; 1 ਕੁਰਿੰ 4:20; 1 ਥੱਸ 1:5
1 ਕੁਰਿੰ. 2:61 ਕੁਰਿੰ 14:20; ਅਫ਼ 4:13; ਇਬ 5:14
1 ਕੁਰਿੰ. 2:61 ਕੁਰਿੰ 15:24
1 ਕੁਰਿੰ. 2:7ਰੋਮੀ 16:25, 26; ਅਫ਼ 3:8, 9
1 ਕੁਰਿੰ. 2:8ਯੂਹੰ 7:48; ਰਸੂ 13:27, 28
1 ਕੁਰਿੰ. 2:9ਯਸਾ 64:4
1 ਕੁਰਿੰ. 2:10ਯੂਹੰ 14:26; 1 ਯੂਹੰ 2:27
1 ਕੁਰਿੰ. 2:10ਮੱਤੀ 16:17; ਮਰ 4:11; ਅਫ਼ 3:5; 2 ਤਿਮੋ 1:9, 10; 1 ਪਤ 1:12
1 ਕੁਰਿੰ. 2:10ਰੋਮੀ 11:33
1 ਕੁਰਿੰ. 2:12ਯੂਹੰ 15:26
1 ਕੁਰਿੰ. 2:13ਕੁਲੁ 2:8
1 ਕੁਰਿੰ. 2:13ਯੂਹੰ 16:13
1 ਕੁਰਿੰ. 2:15ਰੋਮੀ 8:5
1 ਕੁਰਿੰ. 2:16ਯਸਾ 40:13
1 ਕੁਰਿੰ. 2:16ਰੋਮੀ 15:5
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • ਨਵੀਂ ਦੁਨੀਆਂ ਅਨੁਵਾਦ (bi7) ਵਿਚ ਪੜ੍ਹੋ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
1 ਕੁਰਿੰਥੀਆਂ 2:1-16

ਕੁਰਿੰਥੀਆਂ ਨੂੰ ਪਹਿਲੀ ਚਿੱਠੀ

2 ਇਸ ਲਈ, ਭਰਾਵੋ, ਜਦੋਂ ਮੈਂ ਤੁਹਾਡੇ ਕੋਲ ਪਰਮੇਸ਼ੁਰ ਦੇ ਪਵਿੱਤਰ ਭੇਤ+ ਦਾ ਐਲਾਨ ਕਰਨ ਆਇਆ ਸੀ, ਤਾਂ ਮੈਂ ਵੱਡੇ-ਵੱਡੇ ਸ਼ਬਦ ਵਰਤ ਕੇ+ ਜਾਂ ਬੁੱਧੀਮਾਨ ਹੋਣ ਦਾ ਦਿਖਾਵਾ ਕਰ ਕੇ ਤੁਹਾਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। 2 ਮੈਂ ਸਿਰਫ਼ ਯਿਸੂ ਮਸੀਹ ਅਤੇ ਉਸ ਨੂੰ ਸੂਲ਼ੀ ʼਤੇ ਟੰਗੇ ਜਾਣ ਵੱਲ ਤੁਹਾਡਾ ਧਿਆਨ ਖਿੱਚਣ ਦਾ ਫ਼ੈਸਲਾ ਕੀਤਾ ਸੀ।+ 3 ਜਦੋਂ ਮੈਂ ਤੁਹਾਡੇ ਕੋਲ ਆਇਆ ਸੀ, ਉਦੋਂ ਮੈਂ ਕਮਜ਼ੋਰ ਤੇ ਡਰਿਆ ਹੋਇਆ ਸੀ ਅਤੇ ਥਰ-ਥਰ ਕੰਬ ਰਿਹਾ ਸੀ; 4 ਮੈਂ ਤੁਹਾਨੂੰ ਆਪਣੇ ਗਿਆਨ ਨਾਲ ਕਾਇਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਮੇਰੀ ਬੋਲੀ ਅਤੇ ਪ੍ਰਚਾਰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਤਾਕਤ ਦਾ ਸਬੂਤ ਸੀ+ 5 ਤਾਂਕਿ ਤੁਸੀਂ ਇਨਸਾਨੀ ਬੁੱਧ ਉੱਤੇ ਨਹੀਂ, ਸਗੋਂ ਪਰਮੇਸ਼ੁਰ ਦੀ ਤਾਕਤ ਉੱਤੇ ਨਿਹਚਾ ਕਰੋ।

6 ਅਸੀਂ ਸਮਝਦਾਰ ਲੋਕਾਂ ਨੂੰ ਬੁੱਧ ਦੀਆਂ ਗੱਲਾਂ ਦੱਸਦੇ ਹਾਂ।+ ਪਰ ਇਹ ਗੱਲਾਂ ਨਾ ਤਾਂ ਇਸ ਦੁਨੀਆਂ* ਦੀ ਬੁੱਧ ਦੀਆਂ ਹਨ ਅਤੇ ਨਾ ਹੀ ਇਸ ਦੁਨੀਆਂ ਦੇ ਹਾਕਮਾਂ ਦੀ ਬੁੱਧ ਦੀਆਂ ਹਨ ਜਿਹੜੇ ਖ਼ਤਮ ਹੋ ਜਾਣਗੇ।+ 7 ਪਰ ਅਸੀਂ ਪਰਮੇਸ਼ੁਰ ਦੀ ਬੁੱਧ ਦੀਆਂ ਗੱਲਾਂ ਦੱਸਦੇ ਹਾਂ ਜੋ ਉਸ ਦੇ ਪਵਿੱਤਰ ਭੇਤ+ ਵਿਚ ਲੁਕੀਆਂ ਹੋਈਆਂ ਸਨ। ਉਸ ਨੇ ਇਸ ਦੁਸ਼ਟ ਦੁਨੀਆਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਸ ਬੁੱਧ ਅਨੁਸਾਰ ਕੰਮ ਕਰਨ ਦਾ ਫ਼ੈਸਲਾ ਕੀਤਾ ਸੀ ਤਾਂਕਿ ਸਾਨੂੰ ਮਹਿਮਾ ਮਿਲੇ। 8 ਇਸ ਬੁੱਧ ਨੂੰ ਦੁਨੀਆਂ* ਦਾ ਕੋਈ ਵੀ ਹਾਕਮ ਸਮਝ ਨਹੀਂ ਸਕਿਆ।+ ਜੇ ਉਹ ਸਮਝੇ ਹੁੰਦੇ, ਤਾਂ ਸਾਡੇ ਮਹਿਮਾਵਾਨ ਪ੍ਰਭੂ ਨੂੰ ਸੂਲ਼ੀ ਉੱਤੇ ਨਾ ਟੰਗਦੇ। 9 ਧਰਮ-ਗ੍ਰੰਥ ਵਿਚ ਇਸੇ ਤਰ੍ਹਾਂ ਲਿਖਿਆ ਗਿਆ ਹੈ: “ਪਰਮੇਸ਼ੁਰ ਨੇ ਜਿਹੜੀਆਂ ਚੀਜ਼ਾਂ ਆਪਣੇ ਪਿਆਰ ਕਰਨ ਵਾਲਿਆਂ ਲਈ ਤਿਆਰ ਕੀਤੀਆਂ ਹਨ, ਉਨ੍ਹਾਂ ਚੀਜ਼ਾਂ ਨੂੰ ਨਾ ਅੱਖਾਂ ਨੇ ਕਦੀ ਦੇਖਿਆ, ਨਾ ਕੰਨਾਂ ਨੇ ਕਦੀ ਸੁਣਿਆ ਅਤੇ ਨਾ ਹੀ ਕਦੀ ਉਹ ਕਿਸੇ ਇਨਸਾਨ ਦੇ ਮਨ ਵਿਚ ਆਈਆਂ।”+ 10 ਪਰ ਪਰਮੇਸ਼ੁਰ ਨੇ ਆਪਣੀ ਪਵਿੱਤਰ ਸ਼ਕਤੀ ਦੇ ਜ਼ਰੀਏ+ ਸਾਨੂੰ ਇਨ੍ਹਾਂ ਬਾਰੇ ਦੱਸਿਆ ਹੈ+ ਕਿਉਂਕਿ ਇਹ ਸ਼ਕਤੀ ਸਾਰੀਆਂ ਚੀਜ਼ਾਂ ਦੀ, ਇੱਥੋਂ ਤਕ ਕਿ ਪਰਮੇਸ਼ੁਰ ਦੇ ਡੂੰਘੇ ਭੇਤਾਂ ਦੀ ਵੀ ਜਾਂਚ ਕਰਦੀ ਹੈ।+

11 ਕੋਈ ਇਨਸਾਨ ਦੂਸਰੇ ਇਨਸਾਨ ਦੇ ਦਿਲ ਦੀ ਗੱਲ ਨਹੀਂ ਜਾਣ ਸਕਦਾ। ਹਰ ਇਨਸਾਨ ਆਪਣੇ ਹੀ ਦਿਲ* ਦੀ ਗੱਲ ਜਾਣਦਾ ਹੈ। ਇਸੇ ਤਰ੍ਹਾਂ ਕੋਈ ਵੀ ਇਨਸਾਨ ਪਰਮੇਸ਼ੁਰ ਦੇ ਦਿਲ ਦੀਆਂ ਗੱਲਾਂ ਨਹੀਂ ਜਾਣ ਸਕਿਆ ਹੈ, ਉਹ ਸਿਰਫ਼ ਪਰਮੇਸ਼ੁਰ ਦੀ ਸ਼ਕਤੀ ਦੁਆਰਾ ਜ਼ਾਹਰ ਕੀਤੀਆਂ ਗੱਲਾਂ ਹੀ ਜਾਣ ਸਕਦਾ ਹੈ। 12 ਪਰਮੇਸ਼ੁਰ ਦੀ ਸ਼ਕਤੀ+ ਸਾਡੀ ਅਗਵਾਈ ਕਰਦੀ ਹੈ, ਨਾ ਕਿ ਦੁਨੀਆਂ ਦੀ ਸੋਚ ਤਾਂਕਿ ਅਸੀਂ ਉਨ੍ਹਾਂ ਗੱਲਾਂ ਨੂੰ ਜਾਣ ਸਕੀਏ ਜੋ ਪਰਮੇਸ਼ੁਰ ਨੇ ਸਾਨੂੰ ਪਿਆਰ ਨਾਲ ਦੱਸੀਆਂ ਹਨ। 13 ਅਸੀਂ ਇਹ ਗੱਲਾਂ ਦੂਸਰਿਆਂ ਨੂੰ ਵੀ ਦੱਸਦੇ ਹਾਂ, ਪਰ ਅਸੀਂ ਇਨਸਾਨੀ ਬੁੱਧ ਦੁਆਰਾ ਸਿਖਾਏ ਸ਼ਬਦ ਵਰਤ ਕੇ ਨਹੀਂ,+ ਸਗੋਂ ਪਵਿੱਤਰ ਸ਼ਕਤੀ ਦੁਆਰਾ ਸਿਖਾਏ ਸ਼ਬਦ ਵਰਤ ਕੇ+ ਦੱਸਦੇ ਹਾਂ ਕਿਉਂਕਿ ਅਸੀਂ ਪਰਮੇਸ਼ੁਰ ਦੀਆਂ ਗੱਲਾਂ ਪਰਮੇਸ਼ੁਰ ਦੇ ਸ਼ਬਦਾਂ ਨਾਲ ਸਮਝਾਉਂਦੇ ਹਾਂ।

14 ਪਰ ਆਪਣੀਆਂ ਇੱਛਾਵਾਂ ਅਨੁਸਾਰ ਚੱਲਣ ਵਾਲਾ ਇਨਸਾਨ* ਪਰਮੇਸ਼ੁਰ ਦੀ ਸ਼ਕਤੀ ਦੁਆਰਾ ਜ਼ਾਹਰ ਕੀਤੀਆਂ ਗੱਲਾਂ ਨੂੰ ਕਬੂਲ ਨਹੀਂ ਕਰਦਾ ਕਿਉਂਕਿ ਉਹ ਗੱਲਾਂ ਉਸ ਲਈ ਮੂਰਖਤਾ ਹਨ। ਉਹ ਉਨ੍ਹਾਂ ਗੱਲਾਂ ਨੂੰ ਸਮਝ ਨਹੀਂ ਸਕਦਾ ਕਿਉਂਕਿ ਉਨ੍ਹਾਂ ਗੱਲਾਂ ਦੀ ਜਾਂਚ ਕਰਨ ਲਈ ਪਵਿੱਤਰ ਸ਼ਕਤੀ ਦੀ ਲੋੜ ਹੈ। 15 ਪਰ ਪਰਮੇਸ਼ੁਰ ਦੀ ਸ਼ਕਤੀ ਦੀ ਅਗਵਾਈ ਵਿਚ ਚੱਲਣ ਵਾਲਾ ਇਨਸਾਨ* ਸਾਰੀਆਂ ਗੱਲਾਂ ਦੀ ਜਾਂਚ ਕਰਦਾ ਹੈ,+ ਪਰ ਇਸ ਇਨਸਾਨ ਦੀ ਜਾਂਚ ਕੋਈ ਵੀ ਨਹੀਂ ਕਰ ਸਕਦਾ। 16 ਧਰਮ-ਗ੍ਰੰਥ ਵਿਚ ਲਿਖਿਆ ਹੈ: “ਯਹੋਵਾਹ* ਦੇ ਮਨ ਨੂੰ ਕੌਣ ਜਾਣ ਸਕਿਆ ਹੈ ਤਾਂਕਿ ਉਸ ਨੂੰ ਸਿਖਾਵੇ?”+ ਪਰ ਸਾਡੇ ਵਿਚ ਮਸੀਹ ਦਾ ਮਨ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ