ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਹਿਜ਼ਕੀਏਲ 19
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਹਿਜ਼ਕੀਏਲ—ਅਧਿਆਵਾਂ ਦਾ ਸਾਰ

      • ਇਜ਼ਰਾਈਲ ਦੇ ਮੁਖੀਆਂ ਬਾਰੇ ਵਿਰਲਾਪ ਦਾ ਗੀਤ (1-14)

ਹਿਜ਼ਕੀਏਲ 19:1

ਫੁਟਨੋਟ

  • *

    ਜਾਂ, “ਮਾਤਮ।”

ਹਿਜ਼ਕੀਏਲ 19:3

ਹੋਰ ਹਵਾਲੇ

  • +2 ਇਤਿ 36:1

ਹਿਜ਼ਕੀਏਲ 19:4

ਹੋਰ ਹਵਾਲੇ

  • +2 ਰਾਜ 23:31-34; 2 ਇਤਿ 36:4; ਯਿਰ 22:11, 12

ਹਿਜ਼ਕੀਏਲ 19:6

ਹੋਰ ਹਵਾਲੇ

  • +ਯਿਰ 22:17

ਹਿਜ਼ਕੀਏਲ 19:7

ਹੋਰ ਹਵਾਲੇ

  • +ਕਹਾ 28:15

ਹਿਜ਼ਕੀਏਲ 19:10

ਫੁਟਨੋਟ

  • *

    ਜਾਂ ਸੰਭਵ ਹੈ, “ਤੇਰੇ ਅੰਗੂਰਾਂ ਦੇ ਬਾਗ਼ ਵਿਚ ਇਕ ਵੇਲ ਸੀ।”

ਹੋਰ ਹਵਾਲੇ

  • +ਜ਼ਬੂ 80:8; ਯਸਾ 5:7

ਹਿਜ਼ਕੀਏਲ 19:11

ਫੁਟਨੋਟ

  • *

    ਜਾਂ, “ਡੰਡੇ।”

ਹਿਜ਼ਕੀਏਲ 19:12

ਹੋਰ ਹਵਾਲੇ

  • +ਯਸਾ 5:5; ਹਿਜ਼ 15:6
  • +2 ਰਾਜ 23:34; 24:6; 25:5-7
  • +ਬਿਵ 32:22; ਹਿਜ਼ 15:4

ਹਿਜ਼ਕੀਏਲ 19:13

ਹੋਰ ਹਵਾਲੇ

  • +ਬਿਵ 28:48; ਯਿਰ 17:5, 6; 52:27

ਹਿਜ਼ਕੀਏਲ 19:14

ਫੁਟਨੋਟ

  • *

    ਜਾਂ, “ਡੰਡਿਆਂ।”

ਹੋਰ ਹਵਾਲੇ

  • +ਹਿਜ਼ 17:16, 18

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਹਿਜ਼. 19:32 ਇਤਿ 36:1
ਹਿਜ਼. 19:42 ਰਾਜ 23:31-34; 2 ਇਤਿ 36:4; ਯਿਰ 22:11, 12
ਹਿਜ਼. 19:6ਯਿਰ 22:17
ਹਿਜ਼. 19:7ਕਹਾ 28:15
ਹਿਜ਼. 19:10ਜ਼ਬੂ 80:8; ਯਸਾ 5:7
ਹਿਜ਼. 19:12ਯਸਾ 5:5; ਹਿਜ਼ 15:6
ਹਿਜ਼. 19:122 ਰਾਜ 23:34; 24:6; 25:5-7
ਹਿਜ਼. 19:12ਬਿਵ 32:22; ਹਿਜ਼ 15:4
ਹਿਜ਼. 19:13ਬਿਵ 28:48; ਯਿਰ 17:5, 6; 52:27
ਹਿਜ਼. 19:14ਹਿਜ਼ 17:16, 18
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਹਿਜ਼ਕੀਏਲ 19:1-14

ਹਿਜ਼ਕੀਏਲ

19 “ਤੂੰ ਇਜ਼ਰਾਈਲ ਦੇ ਮੁਖੀਆਂ ਬਾਰੇ ਵਿਰਲਾਪ* ਦਾ ਗੀਤ ਗਾ 2 ਅਤੇ ਉਨ੍ਹਾਂ ਨੂੰ ਕਹਿ,

‘ਤੇਰੀ ਮਾਂ ਇਕ ਸ਼ੇਰਨੀ ਸੀ ਜੋ ਸ਼ੇਰਾਂ ਵਿਚ ਰਹਿੰਦੀ ਸੀ।

ਉਹ ਤਾਕਤਵਰ ਜਵਾਨ ਸ਼ੇਰਾਂ ਵਿਚ ਲੰਮੀ ਪੈਂਦੀ ਸੀ ਅਤੇ ਆਪਣੇ ਬੱਚੇ ਪਾਲਦੀ ਸੀ।

 3 ਉਸ ਨੇ ਆਪਣੇ ਇਕ ਬੱਚੇ ਨੂੰ ਪਾਲਿਆ ਅਤੇ ਉਹ ਤਾਕਤਵਰ ਜਵਾਨ ਸ਼ੇਰ ਬਣ ਗਿਆ।+

ਉਸ ਨੇ ਸ਼ਿਕਾਰ ਨੂੰ ਪਾੜ ਖਾਣਾ ਸਿੱਖਿਆ

ਅਤੇ ਉਹ ਇਨਸਾਨਾਂ ਨੂੰ ਵੀ ਖਾਣ ਲੱਗਾ।

 4 ਕੌਮਾਂ ਨੇ ਉਸ ਬਾਰੇ ਸੁਣਿਆ ਅਤੇ ਟੋਆ ਪੁੱਟ ਕੇ ਉਸ ਨੂੰ ਫੜ ਲਿਆ

ਅਤੇ ਉਸ ਦੇ ਨੱਕ ਵਿਚ ਨਕੇਲ ਪਾ ਕੇ ਉਸ ਨੂੰ ਮਿਸਰ ਲੈ ਆਏ।+

 5 ਸ਼ੇਰਨੀ ਨੇ ਉਸ ਦਾ ਇੰਤਜ਼ਾਰ ਕੀਤਾ ਅਤੇ ਅਖ਼ੀਰ ਜਦ ਉਸ ਦੇ ਵਾਪਸ ਆਉਣ ਦੀ ਕੋਈ ਉਮੀਦ ਨਾ ਰਹੀ,

ਤਾਂ ਉਸ ਨੇ ਆਪਣੇ ਇਕ ਹੋਰ ਬੱਚੇ ਨੂੰ ਇਕ ਤਾਕਤਵਰ ਜਵਾਨ ਸ਼ੇਰ ਬਣਾ ਕੇ ਘੱਲਿਆ।

 6 ਉਹ ਵੀ ਸ਼ੇਰਾਂ ਵਿਚ ਤੁਰਨ-ਫਿਰਨ ਲੱਗਾ ਅਤੇ ਇਕ ਤਾਕਤਵਰ ਜਵਾਨ ਸ਼ੇਰ ਬਣ ਗਿਆ।

ਉਸ ਨੇ ਸ਼ਿਕਾਰ ਨੂੰ ਪਾੜ ਖਾਣਾ ਸਿੱਖਿਆ ਅਤੇ ਉਹ ਇਨਸਾਨਾਂ ਨੂੰ ਵੀ ਖਾਣ ਲੱਗਾ।+

 7 ਉਹ ਉਨ੍ਹਾਂ ਦੇ ਮਜ਼ਬੂਤ ਬੁਰਜਾਂ ਵਿਚਕਾਰ ਸ਼ਿਕਾਰ ਦੀ ਭਾਲ ਵਿਚ ਘੁੰਮਦਾ ਸੀ।

ਉਸ ਨੇ ਉਨ੍ਹਾਂ ਦੇ ਸ਼ਹਿਰ ਤਬਾਹ ਕਰ ਦਿੱਤੇ ਅਤੇ ਉਸ ਦੀ ਗਰਜ ਵੀਰਾਨ ਦੇਸ਼ ਵਿਚ ਸੁਣਾਈ ਦਿੱਤੀ।+

 8 ਆਲੇ-ਦੁਆਲੇ ਦੇ ਜ਼ਿਲ੍ਹਿਆਂ ਤੋਂ ਕੌਮਾਂ ਉਸ ਨੂੰ ਜਾਲ਼ ਪਾ ਕੇ ਫੜਨ ਆਈਆਂ

ਅਤੇ ਉਨ੍ਹਾਂ ਨੇ ਟੋਆ ਪੁੱਟ ਕੇ ਉਸ ਨੂੰ ਫੜ ਲਿਆ।

 9 ਉਨ੍ਹਾਂ ਨੇ ਉਸ ਦੇ ਨੱਕ ਵਿਚ ਨਕੇਲ ਪਾ ਕੇ ਉਸ ਨੂੰ ਪਿੰਜਰੇ ਵਿਚ ਸੁੱਟ ਦਿੱਤਾ ਅਤੇ ਉਸ ਨੂੰ ਬਾਬਲ ਦੇ ਰਾਜੇ ਕੋਲ ਲੈ ਆਏ।

ਉੱਥੇ ਉਨ੍ਹਾਂ ਨੇ ਉਸ ਨੂੰ ਕੈਦ ਕਰ ਲਿਆ ਤਾਂਕਿ ਉਸ ਦੀ ਗਰਜ ਇਜ਼ਰਾਈਲ ਦੇ ਪਹਾੜਾਂ ʼਤੇ ਕਦੇ ਸੁਣਾਈ ਨਾ ਦੇਵੇ।

10 ਤੇਰੀ ਮਾਂ ਤੇਰੇ ਖ਼ੂਨ ਵਿਚ ਇਕ ਅੰਗੂਰੀ ਵੇਲ ਵਾਂਗ ਸੀ*+ ਜੋ ਪਾਣੀਆਂ ਕੋਲ ਲਗਾਈ ਗਈ ਸੀ।

ਭਰਪੂਰ ਪਾਣੀ ਹੋਣ ਕਰਕੇ ਉਸ ਨੂੰ ਬਹੁਤ ਫਲ ਲੱਗੇ ਅਤੇ ਉਹ ਟਾਹਣੀਆਂ ਨਾਲ ਭਰ ਗਈ।

11 ਇਸ ਦੀਆਂ ਟਾਹਣੀਆਂ* ਮਜ਼ਬੂਤ ਸਨ ਜਿਨ੍ਹਾਂ ਤੋਂ ਹਾਕਮਾਂ ਦੇ ਰਾਜ-ਡੰਡੇ ਬਣਾਏ ਗਏ।

ਇਹ ਵਧਦੀ ਗਈ ਅਤੇ ਦੂਜੇ ਦਰਖ਼ਤਾਂ ਤੋਂ ਵੀ ਉੱਚੀ ਹੋ ਗਈ

ਅਤੇ ਆਪਣੀ ਉਚਾਈ ਅਤੇ ਸੰਘਣੇ ਪੱਤਿਆਂ ਨਾਲ ਭਰੀ ਹੋਣ ਕਾਰਨ ਦੂਰੋਂ ਨਜ਼ਰ ਆਉਣ ਲੱਗ ਪਈ।

12 ਪਰ ਗੁੱਸੇ ਵਿਚ ਉਸ ਨੂੰ ਜੜ੍ਹੋਂ ਪੁੱਟ ਕੇ+ ਜ਼ਮੀਨ ʼਤੇ ਸੁੱਟ ਦਿੱਤਾ ਗਿਆ

ਅਤੇ ਪੂਰਬ ਤੋਂ ਵਗਦੀ ਹਵਾ ਨੇ ਉਸ ਦੇ ਫਲ ਸੁੱਕਾ ਦਿੱਤੇ।

ਉਸ ਦੀਆਂ ਮਜ਼ਬੂਤ ਟਾਹਣੀਆਂ ਤੋੜ ਦਿੱਤੀਆਂ ਗਈਆਂ।

ਉਹ ਸੁੱਕ ਗਈਆਂ+ ਅਤੇ ਅੱਗ ਨੇ ਉਨ੍ਹਾਂ ਨੂੰ ਸਾੜ ਸੁੱਟਿਆ।+

13 ਹੁਣ ਉਸ ਵੇਲ ਨੂੰ ਉਜਾੜ ਵਿਚ ਲਾਇਆ ਗਿਆ ਹੈ

ਜਿੱਥੇ ਜ਼ਮੀਨ ਸੁੱਕੀ ਅਤੇ ਪਿਆਸੀ ਹੈ।+

14 ਉਸ ਦੀਆਂ ਟਾਹਣੀਆਂ* ਤੋਂ ਅੱਗ ਫੈਲੀ ਅਤੇ ਇਸ ਨੇ ਲਗਰਾਂ ਅਤੇ ਫਲਾਂ ਨੂੰ ਸਾੜ ਸੁੱਟਿਆ

ਅਤੇ ਇਸ ਦੀ ਕੋਈ ਮਜ਼ਬੂਤ ਟਾਹਣੀ ਨਹੀਂ ਬਚੀ ਜੋ ਹਾਕਮ ਦਾ ਰਾਜ-ਡੰਡਾ ਬਣੇ।+

“‘ਇਹ ਵਿਰਲਾਪ ਦਾ ਗੀਤ ਹੈ ਅਤੇ ਇਹ ਵਿਰਲਾਪ ਦਾ ਗੀਤ ਹੀ ਰਹੇਗਾ।’”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ