ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਥੱਸਲੁਨੀਕੀਆਂ 4
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

1 ਥੱਸਲੁਨੀਕੀਆਂ—ਅਧਿਆਵਾਂ ਦਾ ਸਾਰ

      • ਹਰਾਮਕਾਰੀ ਦੇ ਖ਼ਿਲਾਫ਼ ਚੇਤਾਵਨੀ (1-8)

      • ਇਕ-ਦੂਜੇ ਨਾਲ ਹੋਰ ਵੀ ਜ਼ਿਆਦਾ ਪਿਆਰ ਕਰੋ (9-12)

        • ‘ਦੂਜਿਆਂ ਦੇ ਕੰਮ ਵਿਚ ਲੱਤ ਨਾ ਅੜਾਓ’ (11)

      • ਮਸੀਹ ਦੇ ਜਿਹੜੇ ਚੇਲੇ ਮਰ ਚੁੱਕੇ ਹਨ, ਉਨ੍ਹਾਂ ਨੂੰ ਪਹਿਲਾਂ ਜੀਉਂਦਾ ਕੀਤਾ ਜਾਵੇਗਾ (13-18)

1 ਥੱਸਲੁਨੀਕੀਆਂ 4:1

ਹੋਰ ਹਵਾਲੇ

  • +ਕੁਲੁ 1:10; 1 ਪਤ 2:12

1 ਥੱਸਲੁਨੀਕੀਆਂ 4:2

ਫੁਟਨੋਟ

  • *

    ਜਾਂ, “ਹੁਕਮਾਂ।”

1 ਥੱਸਲੁਨੀਕੀਆਂ 4:3

ਫੁਟਨੋਟ

  • *

    ਯੂਨਾ, “ਪੋਰਨੀਆ।” ਸ਼ਬਦਾਵਲੀ ਦੇਖੋ।

ਹੋਰ ਹਵਾਲੇ

  • +ਯੂਹੰ 17:19; ਅਫ਼ 5:25-27; 2 ਥੱਸ 2:13; 1 ਪਤ 1:15, 16
  • +ਅਫ਼ 5:3

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 41

    ਪਹਿਰਾਬੁਰਜ,

    7/1/1997, ਸਫ਼ਾ 30

1 ਥੱਸਲੁਨੀਕੀਆਂ 4:4

ਹੋਰ ਹਵਾਲੇ

  • +ਕੁਲੁ 3:5; 2 ਤਿਮੋ 2:22
  • +ਰੋਮੀ 6:19

1 ਥੱਸਲੁਨੀਕੀਆਂ 4:5

ਹੋਰ ਹਵਾਲੇ

  • +1 ਕੁਰਿੰ 6:18; ਅਫ਼ 5:5
  • +ਜ਼ਬੂ 79:6; ਅਫ਼ 4:17, 19; 1 ਪਤ 4:3

ਇੰਡੈਕਸ

  • ਰਿਸਰਚ ਬਰੋਸ਼ਰ

    ਜਾਗਰੂਕ ਬਣੋ!,

    11/2013, ਸਫ਼ਾ 5

1 ਥੱਸਲੁਨੀਕੀਆਂ 4:6

ਫੁਟਨੋਟ

  • *

    ਵਧੇਰੇ ਜਾਣਕਾਰੀ 1.5 ਦੇਖੋ।

ਇੰਡੈਕਸ

  • ਰਿਸਰਚ ਬਰੋਸ਼ਰ

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 7/2019, ਸਫ਼ੇ 3-4

    ਜਾਗਰੂਕ ਬਣੋ!,

    1/2007, ਸਫ਼ਾ 19

    ਪਹਿਰਾਬੁਰਜ,

    6/15/2002, ਸਫ਼ੇ 20-21

    1/15/2001, ਸਫ਼ਾ 7

    7/1/1997, ਸਫ਼ਾ 30

1 ਥੱਸਲੁਨੀਕੀਆਂ 4:7

ਹੋਰ ਹਵਾਲੇ

  • +ਇਬ 12:14; 1 ਪਤ 1:15, 16

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    6/2023, ਸਫ਼ੇ 12-13

1 ਥੱਸਲੁਨੀਕੀਆਂ 4:8

ਹੋਰ ਹਵਾਲੇ

  • +1 ਕੁਰਿੰ 6:18, 19
  • +1 ਯੂਹੰ 3:24

ਇੰਡੈਕਸ

  • ਰਿਸਰਚ ਬਰੋਸ਼ਰ

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 7/2019, ਸਫ਼ੇ 3-4

1 ਥੱਸਲੁਨੀਕੀਆਂ 4:9

ਹੋਰ ਹਵਾਲੇ

  • +ਰੋਮੀ 12:10
  • +ਯੂਹੰ 13:34, 35; 1 ਪਤ 1:22; 1 ਯੂਹੰ 4:21

1 ਥੱਸਲੁਨੀਕੀਆਂ 4:10

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    2/1/2003, ਸਫ਼ੇ 13-14

1 ਥੱਸਲੁਨੀਕੀਆਂ 4:11

ਹੋਰ ਹਵਾਲੇ

  • +2 ਥੱਸ 3:11, 12
  • +1 ਪਤ 4:15
  • +1 ਕੁਰਿੰ 4:11, 12; ਅਫ਼ 4:28; 2 ਥੱਸ 3:10; 1 ਤਿਮੋ 5:8

1 ਥੱਸਲੁਨੀਕੀਆਂ 4:12

ਹੋਰ ਹਵਾਲੇ

  • +ਰੋਮੀ 12:17

1 ਥੱਸਲੁਨੀਕੀਆਂ 4:13

ਹੋਰ ਹਵਾਲੇ

  • +ਯੂਹੰ 11:11; ਰਸੂ 7:59, 60; 1 ਕੁਰਿੰ 15:6
  • +1 ਕੁਰਿੰ 15:32

ਇੰਡੈਕਸ

  • ਰਿਸਰਚ ਬਰੋਸ਼ਰ

    ਜਾਗਰੂਕ ਬਣੋ!,

    1/8/2002, ਸਫ਼ੇ 25-26

1 ਥੱਸਲੁਨੀਕੀਆਂ 4:14

ਹੋਰ ਹਵਾਲੇ

  • +ਰੋਮੀ 14:9; 1 ਕੁਰਿੰ 15:3, 4
  • +1 ਕੁਰਿੰ 15:22, 23; ਫ਼ਿਲਿ 3:20, 21; 2 ਥੱਸ 2:1; ਪ੍ਰਕਾ 20:4

1 ਥੱਸਲੁਨੀਕੀਆਂ 4:15

ਫੁਟਨੋਟ

  • *

    ਵਧੇਰੇ ਜਾਣਕਾਰੀ 1.5 ਦੇਖੋ।

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    1/1/2007, ਸਫ਼ਾ 28

1 ਥੱਸਲੁਨੀਕੀਆਂ 4:16

ਹੋਰ ਹਵਾਲੇ

  • +ਯਹੂ 9
  • +1 ਕੁਰਿੰ 15:51, 52

ਇੰਡੈਕਸ

  • ਰਿਸਰਚ ਬਰੋਸ਼ਰ

    ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ,

    ਪਹਿਰਾਬੁਰਜ,

    1/1/2007, ਸਫ਼ਾ 28

1 ਥੱਸਲੁਨੀਕੀਆਂ 4:17

ਹੋਰ ਹਵਾਲੇ

  • +ਰਸੂ 1:9
  • +2 ਥੱਸ 2:1
  • +ਯੂਹੰ 14:3; 17:24; 2 ਕੁਰਿੰ 5:8; ਫ਼ਿਲਿ 1:23; ਪ੍ਰਕਾ 20:6

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    7/15/2015, ਸਫ਼ੇ 18-19

    9/15/2008, ਸਫ਼ਾ 29

    1/1/2007, ਸਫ਼ਾ 28

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

1 ਥੱਸ. 4:1ਕੁਲੁ 1:10; 1 ਪਤ 2:12
1 ਥੱਸ. 4:3ਯੂਹੰ 17:19; ਅਫ਼ 5:25-27; 2 ਥੱਸ 2:13; 1 ਪਤ 1:15, 16
1 ਥੱਸ. 4:3ਅਫ਼ 5:3
1 ਥੱਸ. 4:4ਕੁਲੁ 3:5; 2 ਤਿਮੋ 2:22
1 ਥੱਸ. 4:4ਰੋਮੀ 6:19
1 ਥੱਸ. 4:51 ਕੁਰਿੰ 6:18; ਅਫ਼ 5:5
1 ਥੱਸ. 4:5ਜ਼ਬੂ 79:6; ਅਫ਼ 4:17, 19; 1 ਪਤ 4:3
1 ਥੱਸ. 4:7ਇਬ 12:14; 1 ਪਤ 1:15, 16
1 ਥੱਸ. 4:81 ਕੁਰਿੰ 6:18, 19
1 ਥੱਸ. 4:81 ਯੂਹੰ 3:24
1 ਥੱਸ. 4:9ਰੋਮੀ 12:10
1 ਥੱਸ. 4:9ਯੂਹੰ 13:34, 35; 1 ਪਤ 1:22; 1 ਯੂਹੰ 4:21
1 ਥੱਸ. 4:112 ਥੱਸ 3:11, 12
1 ਥੱਸ. 4:111 ਪਤ 4:15
1 ਥੱਸ. 4:111 ਕੁਰਿੰ 4:11, 12; ਅਫ਼ 4:28; 2 ਥੱਸ 3:10; 1 ਤਿਮੋ 5:8
1 ਥੱਸ. 4:12ਰੋਮੀ 12:17
1 ਥੱਸ. 4:13ਯੂਹੰ 11:11; ਰਸੂ 7:59, 60; 1 ਕੁਰਿੰ 15:6
1 ਥੱਸ. 4:131 ਕੁਰਿੰ 15:32
1 ਥੱਸ. 4:14ਰੋਮੀ 14:9; 1 ਕੁਰਿੰ 15:3, 4
1 ਥੱਸ. 4:141 ਕੁਰਿੰ 15:22, 23; ਫ਼ਿਲਿ 3:20, 21; 2 ਥੱਸ 2:1; ਪ੍ਰਕਾ 20:4
1 ਥੱਸ. 4:16ਯਹੂ 9
1 ਥੱਸ. 4:161 ਕੁਰਿੰ 15:51, 52
1 ਥੱਸ. 4:17ਰਸੂ 1:9
1 ਥੱਸ. 4:172 ਥੱਸ 2:1
1 ਥੱਸ. 4:17ਯੂਹੰ 14:3; 17:24; 2 ਕੁਰਿੰ 5:8; ਫ਼ਿਲਿ 1:23; ਪ੍ਰਕਾ 20:6
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • ਨਵੀਂ ਦੁਨੀਆਂ ਅਨੁਵਾਦ (bi7) ਵਿਚ ਪੜ੍ਹੋ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
1 ਥੱਸਲੁਨੀਕੀਆਂ 4:1-18

ਥੱਸਲੁਨੀਕੀਆਂ ਨੂੰ ਪਹਿਲੀ ਚਿੱਠੀ

4 ਭਰਾਵੋ, ਅਸੀਂ ਤੁਹਾਨੂੰ ਸਿਖਾਇਆ ਸੀ ਕਿ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਤੁਹਾਡਾ ਚਾਲ-ਚਲਣ ਕਿਹੋ ਜਿਹਾ ਹੋਣਾ ਚਾਹੀਦਾ ਹੈ।+ ਅਸਲ ਵਿਚ, ਤੁਹਾਡਾ ਚਾਲ-ਚਲਣ ਅਜਿਹਾ ਹੀ ਹੈ। ਹੁਣ ਅਖ਼ੀਰ ਵਿਚ ਅਸੀਂ ਤੁਹਾਨੂੰ ਪ੍ਰਭੂ ਯਿਸੂ ਦੇ ਨਾਂ ʼਤੇ ਬੇਨਤੀ ਅਤੇ ਤਾਕੀਦ ਕਰਦੇ ਹਾਂ ਕਿ ਤੁਸੀਂ ਆਪਣਾ ਚਾਲ-ਚਲਣ ਇਹੋ ਜਿਹਾ ਰੱਖਣ ਦੀ ਹੋਰ ਵੀ ਕੋਸ਼ਿਸ਼ ਕਰੋ। 2 ਤੁਸੀਂ ਉਨ੍ਹਾਂ ਹਿਦਾਇਤਾਂ* ਨੂੰ ਜਾਣਦੇ ਹੋ ਜਿਹੜੀਆਂ ਅਸੀਂ ਤੁਹਾਨੂੰ ਪ੍ਰਭੂ ਯਿਸੂ ਵੱਲੋਂ ਦਿੱਤੀਆਂ ਸਨ।

3 ਪਰਮੇਸ਼ੁਰ ਦੀ ਇੱਛਾ ਹੈ ਕਿ ਤੁਸੀਂ ਪਵਿੱਤਰ ਬਣੋ+ ਅਤੇ ਹਰਾਮਕਾਰੀ*+ ਤੋਂ ਦੂਰ ਰਹੋ। 4 ਤੁਹਾਡੇ ਵਿੱਚੋਂ ਹਰੇਕ ਜਣੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਪਣੇ ਸਰੀਰ+ ਨੂੰ ਪਵਿੱਤਰ+ ਅਤੇ ਆਦਰਯੋਗ ਤਰੀਕੇ ਨਾਲ ਕਿਵੇਂ ਕਾਬੂ ਵਿਚ ਰੱਖਣਾ ਹੈ। 5 ਤੁਸੀਂ ਲਾਲਚ ਵਿਚ ਆ ਕੇ ਆਪਣੀ ਕਾਮ-ਵਾਸ਼ਨਾ ਨੂੰ ਬੇਕਾਬੂ ਨਾ ਹੋਣ ਦਿਓ,+ ਜਿਵੇਂ ਦੁਨੀਆਂ ਦੇ ਲੋਕ ਕਰਦੇ ਹਨ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ।+ 6 ਕਿਸੇ ਨੂੰ ਵੀ ਇਸ ਮਾਮਲੇ ਵਿਚ ਆਪਣੀ ਹੱਦ ਪਾਰ ਕਰਦੇ ਹੋਏ ਆਪਣੇ ਭਰਾ ਦਾ ਫ਼ਾਇਦਾ ਨਹੀਂ ਉਠਾਉਣਾ ਚਾਹੀਦਾ ਕਿਉਂਕਿ ਯਹੋਵਾਹ* ਅਜਿਹੇ ਸਾਰੇ ਪਾਪਾਂ ਦੀ ਸਜ਼ਾ ਜ਼ਰੂਰ ਦੇਵੇਗਾ, ਜਿਵੇਂ ਕਿ ਅਸੀਂ ਪਹਿਲਾਂ ਹੀ ਤੁਹਾਨੂੰ ਦੱਸਿਆ ਸੀ ਅਤੇ ਸਖ਼ਤ ਚੇਤਾਵਨੀ ਦਿੱਤੀ ਸੀ। 7 ਪਰਮੇਸ਼ੁਰ ਨੇ ਸਾਨੂੰ ਗੰਦੀ ਜ਼ਿੰਦਗੀ ਜੀਉਣ ਲਈ ਨਹੀਂ, ਸਗੋਂ ਪਵਿੱਤਰ ਜ਼ਿੰਦਗੀ ਜੀਉਣ ਲਈ ਸੱਦਿਆ ਹੈ।+ 8 ਇਸ ਲਈ ਜਿਹੜਾ ਇਸ ਸਿੱਖਿਆ ਦੇ ਖ਼ਿਲਾਫ਼ ਜਾਂਦਾ ਹੈ, ਉਹ ਇਨਸਾਨਾਂ ਦੇ ਖ਼ਿਲਾਫ਼ ਨਹੀਂ, ਸਗੋਂ ਪਰਮੇਸ਼ੁਰ ਦੇ ਖ਼ਿਲਾਫ਼ ਜਾਂਦਾ ਹੈ+ ਜਿਹੜਾ ਤੁਹਾਨੂੰ ਆਪਣੀ ਪਵਿੱਤਰ ਸ਼ਕਤੀ ਦਿੰਦਾ ਹੈ।+

9 ਪਰ ਜਿੱਥੋਂ ਤਕ ਭਰਾਵਾਂ ਨੂੰ ਪਿਆਰ ਕਰਨ ਦੀ ਗੱਲ ਹੈ,+ ਸਾਨੂੰ ਇਸ ਬਾਰੇ ਤੁਹਾਨੂੰ ਲਿਖਣ ਦੀ ਲੋੜ ਨਹੀਂ ਹੈ ਕਿਉਂਕਿ ਇਕ-ਦੂਜੇ ਨਾਲ ਪਿਆਰ ਕਰਨ ਦੀ ਸਿੱਖਿਆ ਪਰਮੇਸ਼ੁਰ ਨੇ ਆਪ ਤੁਹਾਨੂੰ ਦਿੱਤੀ ਹੈ।+ 10 ਅਸਲ ਵਿਚ, ਤੁਸੀਂ ਮਕਦੂਨੀਆ ਦੇ ਸਾਰੇ ਭਰਾਵਾਂ ਨਾਲ ਪਿਆਰ ਕਰ ਰਹੇ ਹੋ। ਪਰ ਭਰਾਵੋ, ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ ਕਿ ਤੁਸੀਂ ਹੋਰ ਵੀ ਜ਼ਿਆਦਾ ਪਿਆਰ ਕਰੋ। 11 ਜਿਵੇਂ ਅਸੀਂ ਤੁਹਾਨੂੰ ਸਿਖਾਇਆ ਸੀ, ਤੁਸੀਂ ਸ਼ਾਂਤੀ ਨਾਲ ਜ਼ਿੰਦਗੀ ਜੀਉਣ+ ਅਤੇ ਦੂਜਿਆਂ ਦੇ ਕੰਮ ਵਿਚ ਲੱਤ ਨਾ ਅੜਾਉਣ+ ਅਤੇ ਹੱਥੀਂ ਮਿਹਨਤ ਕਰਨ ਦੀ ਪੂਰੀ ਕੋਸ਼ਿਸ਼ ਕਰੋ+ 12 ਤਾਂਕਿ ਬਾਹਰਲੇ ਲੋਕਾਂ ਦੀਆਂ ਨਜ਼ਰਾਂ ਵਿਚ ਤੁਸੀਂ ਨੇਕੀ ਨਾਲ ਚੱਲ ਸਕੋ+ ਅਤੇ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਾ ਹੋਵੇ।

13 ਇਸ ਤੋਂ ਇਲਾਵਾ ਭਰਾਵੋ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਗੱਲੋਂ ਵੀ ਅਣਜਾਣ ਨਾ ਰਹੋ ਕਿ ਮੌਤ ਦੀ ਨੀਂਦ ਸੌਂ ਰਹੇ ਲੋਕਾਂ ਨਾਲ ਕੀ ਹੋਵੇਗਾ+ ਤਾਂਕਿ ਤੁਸੀਂ ਬਾਕੀ ਲੋਕਾਂ ਵਾਂਗ ਸੋਗ ਨਾ ਮਨਾਓ ਜਿਨ੍ਹਾਂ ਨੂੰ ਕੋਈ ਉਮੀਦ ਨਹੀਂ ਹੈ।+ 14 ਜੇ ਸਾਨੂੰ ਨਿਹਚਾ ਹੈ ਕਿ ਯਿਸੂ ਮਰਿਆ ਅਤੇ ਦੁਬਾਰਾ ਜੀਉਂਦਾ ਹੋਇਆ ਸੀ,+ ਤਾਂ ਸਾਨੂੰ ਇਹ ਵੀ ਨਿਹਚਾ ਹੈ ਕਿ ਜਿਹੜੇ ਲੋਕ ਯਿਸੂ ਪ੍ਰਤੀ ਵਫ਼ਾਦਾਰ ਰਹਿੰਦਿਆਂ ਮੌਤ ਦੀ ਨੀਂਦ ਸੌਂ ਗਏ ਹਨ, ਉਨ੍ਹਾਂ ਨੂੰ ਵੀ ਪਰਮੇਸ਼ੁਰ ਜੀਉਂਦਾ ਕਰ ਕੇ ਮਸੀਹ ਦੇ ਨਾਲ ਮਿਲਾਵੇਗਾ।+ 15 ਅਸੀਂ ਤੁਹਾਨੂੰ ਯਹੋਵਾਹ* ਦੇ ਬਚਨ ਅਨੁਸਾਰ ਹੀ ਦੱਸ ਰਹੇ ਹਾਂ ਕਿ ਸਾਡੇ ਵਿੱਚੋਂ ਜਿਹੜੇ ਪ੍ਰਭੂ ਦੀ ਮੌਜੂਦਗੀ ਦੌਰਾਨ ਜੀ ਰਹੇ ਹੋਣਗੇ, ਉਨ੍ਹਾਂ ਨੂੰ ਮੌਤ ਦੀ ਨੀਂਦ ਸੌਂ ਰਹੇ ਲੋਕਾਂ ਤੋਂ ਪਹਿਲਾਂ ਸਵਰਗ ਨਹੀਂ ਲਿਜਾਇਆ ਜਾਵੇਗਾ 16 ਕਿਉਂਕਿ ਪ੍ਰਭੂ ਆਪ ਮਹਾਂ ਦੂਤ+ ਵਜੋਂ ਹੁਕਮ ਦਿੰਦਾ ਹੋਇਆ ਪਰਮੇਸ਼ੁਰ ਦੀ ਤੁਰ੍ਹੀ ਲੈ ਕੇ ਸਵਰਗੋਂ ਥੱਲੇ ਆਵੇਗਾ ਅਤੇ ਮਸੀਹ ਦੇ ਜਿਹੜੇ ਚੇਲੇ ਮਰ ਚੁੱਕੇ ਹਨ, ਉਹ ਪਹਿਲਾਂ ਜੀਉਂਦੇ ਹੋ ਜਾਣਗੇ।+ 17 ਇਸ ਤੋਂ ਬਾਅਦ ਅਸੀਂ ਜਿਹੜੇ ਜੀਉਂਦੇ ਹਾਂ ਅਤੇ ਬਾਕੀ ਬਚੇ ਹਾਂ, ਬੱਦਲਾਂ ਵਿਚ ਉਠਾਏ ਜਾਵਾਂਗੇ+ ਤਾਂਕਿ ਅਸੀਂ ਉਨ੍ਹਾਂ ਦੇ ਨਾਲ ਹੋਈਏ ਅਤੇ ਹਵਾ ਵਿਚ ਪ੍ਰਭੂ ਨੂੰ ਮਿਲੀਏ।+ ਫਿਰ ਅਸੀਂ ਹਮੇਸ਼ਾ ਪ੍ਰਭੂ ਦੇ ਨਾਲ ਰਹਾਂਗੇ।+ 18 ਇਸ ਲਈ ਇਨ੍ਹਾਂ ਗੱਲਾਂ ਨਾਲ ਇਕ-ਦੂਜੇ ਨੂੰ ਦਿਲਾਸਾ ਦਿੰਦੇ ਰਹੋ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ