ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1 ਰਾਜਿਆਂ—ਅਧਿਆਵਾਂ ਦਾ ਸਾਰ 1 ਰਾਜਿਆਂ ਅਧਿਆਵਾਂ ਦਾ ਸਾਰ 1 ਦਾਊਦ ਅਤੇ ਅਬੀਸ਼ਗ (1-4) ਅਦੋਨੀਯਾਹ ਨੇ ਸਿੰਘਾਸਣ ਹਥਿਆਉਣਾ ਚਾਹਿਆ (5-10) ਨਾਥਾਨ ਅਤੇ ਬਥ-ਸ਼ਬਾ ਨੇ ਕਦਮ ਚੁੱਕਿਆ (11-27) ਦਾਊਦ ਦਾ ਸੁਲੇਮਾਨ ਨੂੰ ਨਿਯੁਕਤ ਕਰਨ ਦਾ ਹੁਕਮ (28-40) ਅਦੋਨੀਯਾਹ ਵੇਦੀ ਕੋਲ ਭੱਜ ਗਿਆ (41-53) 2 ਦਾਊਦ ਨੇ ਸੁਲੇਮਾਨ ਨੂੰ ਹਿਦਾਇਤਾਂ ਦਿੱਤੀਆਂ (1-9) ਦਾਊਦ ਦੀ ਮੌਤ; ਸੁਲੇਮਾਨ ਸਿੰਘਾਸਣ ʼਤੇ ਬੈਠਾ (10-12) ਅਦੋਨੀਯਾਹ ਦੀ ਸਾਜ਼ਸ਼ ਕਰਕੇ ਉਸ ਦੀ ਮੌਤ (13-25) ਅਬਯਾਥਾਰ ਨੂੰ ਹਟਾਇਆ ਗਿਆ; ਯੋਆਬ ਮਾਰਿਆ ਗਿਆ (26-35) ਸ਼ਿਮਈ ਮਾਰਿਆ ਗਿਆ (36-46) 3 ਫਿਰਊਨ ਦੀ ਧੀ ਨਾਲ ਸੁਲੇਮਾਨ ਦਾ ਵਿਆਹ (1-3) ਯਹੋਵਾਹ ਸੁਲੇਮਾਨ ਦੇ ਸੁਪਨੇ ਵਿਚ ਆਇਆ (4-15) ਸੁਲੇਮਾਨ ਨੇ ਬੁੱਧ ਮੰਗੀ (7-9) ਸੁਲੇਮਾਨ ਨੇ ਦੋ ਮਾਵਾਂ ਦਾ ਨਿਆਂ ਕੀਤਾ (16-28) 4 ਸੁਲੇਮਾਨ ਦਾ ਪ੍ਰਸ਼ਾਸਨ (1-19) ਸੁਲੇਮਾਨ ਦੇ ਰਾਜ ਵਿਚ ਖ਼ੁਸ਼ਹਾਲੀ (20-28) ਅੰਗੂਰੀ ਵੇਲ ਅਤੇ ਅੰਜੀਰ ਦੇ ਦਰਖ਼ਤ ਹੇਠ ਅਮਨ-ਚੈਨ (25) ਸੁਲੇਮਾਨ ਦੀ ਬੁੱਧ ਅਤੇ ਕਹਾਵਤਾਂ (29-34) 5 ਰਾਜਾ ਹੀਰਾਮ ਨੇ ਉਸਾਰੀ ਦਾ ਸਾਮਾਨ ਭੇਜਿਆ (1-12) ਸੁਲੇਮਾਨ ਨੇ ਮਜ਼ਦੂਰ ਭਰਤੀ ਕੀਤੇ (13-18) 6 ਸੁਲੇਮਾਨ ਨੇ ਮੰਦਰ ਬਣਾਇਆ (1-38) ਅੰਦਰਲਾ ਕਮਰਾ (19-22) ਕਰੂਬੀ (23-28) ਉਕਰਾਈ, ਦਰਵਾਜ਼ੇ, ਅੰਦਰਲਾ ਵਿਹੜਾ (29-36) ਮੰਦਰ ਲਗਭਗ ਸੱਤ ਸਾਲ ਵਿਚ ਪੂਰਾ ਹੋਇਆ (37, 38) 7 ਸੁਲੇਮਾਨ ਦਾ ਮਹਿਲ; ਹੋਰ ਇਮਾਰਤਾਂ (1-12) ਸੁਲੇਮਾਨ ਦੀ ਮਦਦ ਲਈ ਮਾਹਰ ਕਾਰੀਗਰ ਹੀਰਾਮ (13-47) ਤਾਂਬੇ ਦੇ ਦੋ ਥੰਮ੍ਹ (15-22) ਧਾਤ ਨੂੰ ਢਾਲ਼ ਕੇ ਬਣਾਇਆ ਵੱਡਾ ਹੌਦ (23-26) ਤਾਂਬੇ ਦੀਆਂ ਦਸ ਪਹੀਏਦਾਰ ਗੱਡੀਆਂ ਅਤੇ ਛੋਟੇ ਹੌਦ (27-39) ਸੋਨੇ ਦੀਆਂ ਚੀਜ਼ਾਂ ਬਣਾਉਣ ਦਾ ਕੰਮ ਪੂਰਾ ਹੋਇਆ (48-51) 8 ਸੰਦੂਕ ਨੂੰ ਮੰਦਰ ਵਿਚ ਲਿਆਂਦਾ ਗਿਆ (1-13) ਸੁਲੇਮਾਨ ਨੇ ਲੋਕਾਂ ਨਾਲ ਗੱਲ ਕੀਤੀ (14-21) ਮੰਦਰ ਦੇ ਸਮਰਪਣ ਸਮੇਂ ਸੁਲੇਮਾਨ ਦੀ ਪ੍ਰਾਰਥਨਾ (22-53) ਸੁਲੇਮਾਨ ਨੇ ਲੋਕਾਂ ਨੂੰ ਅਸੀਸ ਦਿੱਤੀ (54-61) ਬਲ਼ੀਆਂ ਅਤੇ ਸਮਰਪਣ ਦਾ ਤਿਉਹਾਰ (62-66) 9 ਯਹੋਵਾਹ ਸੁਲੇਮਾਨ ਸਾਮ੍ਹਣੇ ਦੂਸਰੀ ਵਾਰ ਪ੍ਰਗਟ ਹੋਇਆ (1-9) ਸੁਲੇਮਾਨ ਨੇ ਰਾਜਾ ਹੀਰਾਮ ਨੂੰ ਤੋਹਫ਼ਾ ਦਿੱਤਾ (10-14) ਸੁਲੇਮਾਨ ਦੇ ਉਸਾਰੀ ਦੇ ਅਲੱਗ-ਅਲੱਗ ਕੰਮ (15-28) 10 ਸ਼ਬਾ ਦੀ ਰਾਣੀ ਸੁਲੇਮਾਨ ਨੂੰ ਮਿਲਣ ਆਈ (1-13) ਸੁਲੇਮਾਨ ਦੀ ਬੇਸ਼ੁਮਾਰ ਧਨ-ਦੌਲਤ (14-29) 11 ਸੁਲੇਮਾਨ ਦੀਆਂ ਪਤਨੀਆਂ ਨੇ ਉਸ ਦਾ ਦਿਲ ਭਰਮਾਇਆ (1-13) ਸੁਲੇਮਾਨ ਦੇ ਵਿਰੋਧੀ (14-25) ਯਾਰਾਬੁਆਮ ਨੂੰ ਦਸ ਗੋਤ ਦੇਣ ਦਾ ਵਾਅਦਾ (26-40) ਸੁਲੇਮਾਨ ਦੀ ਮੌਤ; ਰਹਬੁਆਮ ਰਾਜਾ ਬਣਿਆ (41-43) 12 ਰਹਬੁਆਮ ਨੇ ਸਖ਼ਤੀ ਨਾਲ ਜਵਾਬ ਦਿੱਤਾ (1-15) ਦਸ ਗੋਤਾਂ ਦੀ ਬਗਾਵਤ (16-19) ਯਾਰਾਬੁਆਮ ਇਜ਼ਰਾਈਲ ਦਾ ਰਾਜਾ ਬਣਿਆ (20) ਰਹਬੁਆਮ ਨੂੰ ਇਜ਼ਰਾਈਲ ਨਾਲ ਨਾ ਲੜਨ ਲਈ ਕਿਹਾ ਗਿਆ (21-24) ਯਾਰਾਬੁਆਮ ਨੇ ਵੱਛੇ ਦੀ ਭਗਤੀ ਕਰਵਾਈ (25-33) 13 ਬੈਤੇਲ ਦੀ ਵੇਦੀ ਖ਼ਿਲਾਫ਼ ਭਵਿੱਖਬਾਣੀ (1-10) ਵੇਦੀ ਪਾਟ ਗਈ (5) ਪਰਮੇਸ਼ੁਰ ਦੇ ਬੰਦੇ ਦੀ ਅਣਆਗਿਆਕਾਰੀ (11-34) 14 ਯਾਰਾਬੁਆਮ ਖ਼ਿਲਾਫ਼ ਅਹੀਯਾਹ ਦੀ ਭਵਿੱਖਬਾਣੀ (1-20) ਯਹੂਦਾਹ ਦਾ ਰਾਜਾ ਰਹਬੁਆਮ (21-31) ਸ਼ੀਸ਼ਕ ਦਾ ਹਮਲਾ (25, 26) 15 ਯਹੂਦਾਹ ਦਾ ਰਾਜਾ ਅਬੀਯਾਮ (1-8) ਯਹੂਦਾਹ ਦਾ ਰਾਜਾ ਆਸਾ (9-24) ਇਜ਼ਰਾਈਲ ਦਾ ਰਾਜਾ ਨਾਦਾਬ (25-32) ਇਜ਼ਰਾਈਲ ਦਾ ਰਾਜਾ ਬਾਸ਼ਾ (33, 34) 16 ਯਹੋਵਾਹ ਨੇ ਬਾਸ਼ਾ ਨੂੰ ਸਜ਼ਾ ਸੁਣਾਈ (1-7) ਇਜ਼ਰਾਈਲ ਦਾ ਰਾਜਾ ਏਲਾਹ (8-14) ਇਜ਼ਰਾਈਲ ਦਾ ਰਾਜਾ ਜ਼ਿਮਰੀ (15-20) ਇਜ਼ਰਾਈਲ ਦਾ ਰਾਜਾ ਆਮਰੀ (21-28) ਇਜ਼ਰਾਈਲ ਦਾ ਰਾਜਾ ਅਹਾਬ (29-33) ਹੀਏਲ ਨੇ ਦੁਬਾਰਾ ਯਰੀਹੋ ਨੂੰ ਉਸਾਰਿਆ (34) 17 ਏਲੀਯਾਹ ਨਬੀ ਨੇ ਸੋਕੇ ਦੀ ਭਵਿੱਖਬਾਣੀ ਕੀਤੀ (1) ਕਾਂਵਾਂ ਨੇ ਏਲੀਯਾਹ ਨੂੰ ਖਾਣਾ ਦਿੱਤਾ (2-7) ਏਲੀਯਾਹ ਸਾਰਫਥ ਦੀ ਇਕ ਵਿਧਵਾ ਕੋਲ ਗਿਆ (8-16) ਵਿਧਵਾ ਦੇ ਪੁੱਤਰ ਦੀ ਮੌਤ ਅਤੇ ਜੀਉਂਦਾ ਹੋਣਾ (17-24) 18 ਏਲੀਯਾਹ ਓਬਦਯਾਹ ਅਤੇ ਅਹਾਬ ਨੂੰ ਮਿਲਿਆ (1-18) ਕਰਮਲ ʼਤੇ ਏਲੀਯਾਹ ਦਾ ਬਆਲ ਦੇ ਨਬੀਆਂ ਨਾਲ ਮੁਕਾਬਲਾ (19-40) ‘ਦੋ ਖ਼ਿਆਲਾਂ ʼਤੇ ਲੰਗੜਾ ਕੇ ਚੱਲਣਾ’ (21) ਸਾਢੇ ਤਿੰਨ ਸਾਲ ਦਾ ਸੋਕਾ ਖ਼ਤਮ (41-46) 19 ਏਲੀਯਾਹ ਈਜ਼ਬਲ ਦੇ ਗੁੱਸੇ ਕਰਕੇ ਭੱਜਿਆ (1-8) ਯਹੋਵਾਹ ਹੋਰੇਬ ʼਤੇ ਏਲੀਯਾਹ ਸਾਮ੍ਹਣੇ ਪ੍ਰਗਟ ਹੋਇਆ (9-14) ਏਲੀਯਾਹ ਨੂੰ ਹਜ਼ਾਏਲ, ਯੇਹੂ ਤੇ ਅਲੀਸ਼ਾ ਨੂੰ ਨਿਯੁਕਤ ਕਰਨ ਲਈ ਕਿਹਾ ਗਿਆ (15-18) ਏਲੀਯਾਹ ਦੀ ਜਗ੍ਹਾ ਅਲੀਸ਼ਾ ਦੀ ਨਿਯੁਕਤੀ (19-21) 20 ਸੀਰੀਆਈ ਫ਼ੌਜ ਨੇ ਅਹਾਬ ਨਾਲ ਯੁੱਧ ਕੀਤਾ (1-12) ਅਹਾਬ ਨੇ ਸੀਰੀਆਈ ਫ਼ੌਜ ਨੂੰ ਹਰਾਇਆ (13-34) ਅਹਾਬ ਦੇ ਖ਼ਿਲਾਫ਼ ਭਵਿੱਖਬਾਣੀ (35-43) 21 ਅਹਾਬ ਨੇ ਨਾਬੋਥ ਦੇ ਅੰਗੂਰਾਂ ਦੇ ਬਾਗ਼ ਦਾ ਲਾਲਚ ਕੀਤਾ (1-4) ਈਜ਼ਬਲ ਨੇ ਨਾਬੋਥ ਨੂੰ ਮਰਵਾਇਆ (5-16) ਅਹਾਬ ਦੇ ਖ਼ਿਲਾਫ਼ ਏਲੀਯਾਹ ਦਾ ਸੰਦੇਸ਼ (17-26) ਅਹਾਬ ਨੇ ਆਪਣੇ ਆਪ ਨੂੰ ਨਿਮਰ ਕੀਤਾ (27-29) 22 ਅਹਾਬ ਨੇ ਯਹੋਸ਼ਾਫਾਟ ਨਾਲ ਸੰਧੀ ਕੀਤੀ (1-12) ਮੀਕਾਯਾਹ ਨੇ ਹਾਰ ਦੀ ਭਵਿੱਖਬਾਣੀ ਕੀਤੀ (13-28) ਇਕ ਦੂਤ ਨੇ ਅਹਾਬ ਨੂੰ ਮੂਰਖ ਬਣਾਇਆ (21, 22) ਅਹਾਬ ਰਾਮੋਥ-ਗਿਲਆਦ ਵਿਚ ਮਾਰਿਆ ਗਿਆ (29-40) ਯਹੂਦਾਹ ਦਾ ਰਾਜਾ ਯਹੋਸ਼ਾਫਾਟ (41-50) ਇਜ਼ਰਾਈਲ ਦਾ ਰਾਜਾ ਅਹਜ਼ਯਾਹ (51-53)