ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1 ਇਤਿਹਾਸ—ਅਧਿਆਵਾਂ ਦਾ ਸਾਰ 1 ਇਤਿਹਾਸ ਅਧਿਆਵਾਂ ਦਾ ਸਾਰ 1 ਆਦਮ ਤੋਂ ਅਬਰਾਹਾਮ ਤਕ (1-27) ਅਬਰਾਹਾਮ ਦੀ ਔਲਾਦ (28-37) ਅਦੋਮੀ, ਉਨ੍ਹਾਂ ਦੇ ਰਾਜੇ ਤੇ ਸ਼ੇਖ਼ (38-54) 2 ਇਜ਼ਰਾਈਲ ਦੇ 12 ਪੁੱਤਰ (1, 2) ਯਹੂਦਾਹ ਦੀ ਔਲਾਦ (3-55) 3 ਦਾਊਦ ਦੀ ਔਲਾਦ (1-9) ਦਾਊਦ ਦਾ ਸ਼ਾਹੀ ਘਰਾਣਾ (10-24) 4 ਯਹੂਦਾਹ ਦੀ ਬਾਕੀ ਔਲਾਦ (1-23) ਯਾਬੇਸ ਤੇ ਉਸ ਦੀ ਪ੍ਰਾਰਥਨਾ (9, 10) ਸ਼ਿਮਓਨ ਦੀ ਔਲਾਦ (24-43) 5 ਰਊਬੇਨ ਦੀ ਔਲਾਦ (1-10) ਗਾਦ ਦੀ ਔਲਾਦ (11-17) ਹਗਰੀਆਂ ਉੱਤੇ ਜਿੱਤ (18-22) ਮਨੱਸ਼ਹ ਦਾ ਅੱਧਾ ਗੋਤ (23-26) 6 ਲੇਵੀ ਦੀ ਔਲਾਦ (1-30) ਮੰਦਰ ਦੇ ਗਾਇਕ (31-47) ਹਾਰੂਨ ਦੀ ਔਲਾਦ (48-53) ਲੇਵੀਆਂ ਦੇ ਇਲਾਕੇ (54-81) 7 ਯਿਸਾਕਾਰ ਦੀ ਔਲਾਦ (1-5), ਬਿਨਯਾਮੀਨ ਦੀ ਔਲਾਦ (6-12), ਨਫ਼ਤਾਲੀ ਦੀ ਔਲਾਦ (13), ਮਨੱਸ਼ਹ ਦੀ ਔਲਾਦ (14-19), ਇਫ਼ਰਾਈਮ ਦੀ ਔਲਾਦ (20-29) ਅਤੇ ਆਸ਼ੇਰ ਦੀ ਔਲਾਦ (30-40) 8 ਬਿਨਯਾਮੀਨ ਦੀ ਔਲਾਦ (1-40) ਸ਼ਾਊਲ ਦੀ ਵੰਸ਼ਾਵਲੀ (33-40) 9 ਗ਼ੁਲਾਮੀ ਵਿੱਚੋਂ ਵਾਪਸ ਆਉਣ ਤੋਂ ਬਾਅਦ ਦੀ ਵੰਸ਼ਾਵਲੀ (1-34) ਸ਼ਾਊਲ ਦੀ ਵੰਸ਼ਾਵਲੀ ਦੁਹਰਾਈ ਗਈ (35-44) 10 ਸ਼ਾਊਲ ਅਤੇ ਉਸ ਦੇ ਪੁੱਤਰਾਂ ਦੀ ਮੌਤ (1-14) 11 ਸਾਰੇ ਇਜ਼ਰਾਈਲ ਨੇ ਦਾਊਦ ਨੂੰ ਰਾਜਾ ਨਿਯੁਕਤ ਕੀਤਾ (1-3) ਦਾਊਦ ਦਾ ਸੀਓਨ ਉੱਤੇ ਕਬਜ਼ਾ (4-9) ਦਾਊਦ ਦੇ ਤਾਕਤਵਰ ਯੋਧੇ (10-47) 12 ਦਾਊਦ ਦੇ ਰਾਜ ਦੇ ਸਮਰਥਕ (1-40) 13 ਕਿਰਯਥ-ਯਾਰੀਮ ਤੋਂ ਸੰਦੂਕ ਲਿਆਂਦਾ ਗਿਆ (1-14) ਊਜ਼ਾਹ ਮਾਰਿਆ ਗਿਆ (9, 10) 14 ਦਾਊਦ ਦੀ ਰਾਜ-ਗੱਦੀ ਨੂੰ ਪੱਕਾ ਕੀਤਾ ਗਿਆ (1, 2) ਦਾਊਦ ਦਾ ਪਰਿਵਾਰ (3-7) ਫਲਿਸਤੀਆਂ ਦੀ ਹਾਰ (8-17) 15 ਲੇਵੀ ਸੰਦੂਕ ਨੂੰ ਯਰੂਸ਼ਲਮ ਲੈ ਆਏ (1-29) ਮੀਕਲ ਨੇ ਦਾਊਦ ਨੂੰ ਤੁੱਛ ਸਮਝਿਆ (29) 16 ਸੰਦੂਕ ਇਕ ਤੰਬੂ ਵਿਚ ਰੱਖਿਆ ਗਿਆ (1-6) ਦਾਊਦ ਦਾ ਧੰਨਵਾਦ ਦਾ ਗੀਤ (7-36) “ਯਹੋਵਾਹ ਰਾਜਾ ਬਣ ਗਿਆ ਹੈ!” (31) ਸੰਦੂਕ ਦੇ ਅੱਗੇ ਸੇਵਾ (37-43) 17 ਦਾਊਦ ਮੰਦਰ ਨਹੀਂ ਬਣਾਏਗਾ (1-6) ਦਾਊਦ ਨਾਲ ਰਾਜ ਦਾ ਇਕਰਾਰ (7-15) ਦਾਊਦ ਦੀ ਧੰਨਵਾਦ ਦੀ ਪ੍ਰਾਰਥਨਾ (16-27) 18 ਦਾਊਦ ਦੀਆਂ ਜਿੱਤਾਂ (1-13) ਦਾਊਦ ਦਾ ਪ੍ਰਸ਼ਾਸਨ (14-17) 19 ਅੰਮੋਨੀਆਂ ਨੇ ਦਾਊਦ ਦੇ ਸੰਦੇਸ਼ ਦੇਣ ਵਾਲਿਆਂ ਨੂੰ ਬੇਇੱਜ਼ਤ ਕੀਤਾ (1-5) ਅੰਮੋਨ ਅਤੇ ਸੀਰੀਆ ʼਤੇ ਜਿੱਤ (6-19) 20 ਰੱਬਾਹ ਉੱਤੇ ਕਬਜ਼ਾ (1-3) ਉੱਚੇ ਕੱਦ-ਕਾਠ ਵਾਲੇ ਫਲਿਸਤੀ ਮਾਰੇ ਗਏ (4-8) 21 ਦਾਊਦ ਵੱਲੋਂ ਕੀਤੀ ਮਰਦਮਸ਼ੁਮਾਰੀ ਨਾਜਾਇਜ਼ (1-6) ਯਹੋਵਾਹ ਵੱਲੋਂ ਸਜ਼ਾ (7-17) ਦਾਊਦ ਨੇ ਇਕ ਵੇਦੀ ਬਣਾਈ (18-30) 22 ਦਾਊਦ ਵੱਲੋਂ ਮੰਦਰ ਲਈ ਤਿਆਰੀਆਂ (1-5) ਦਾਊਦ ਵੱਲੋਂ ਸੁਲੇਮਾਨ ਨੂੰ ਹਿਦਾਇਤਾਂ (6-16) ਹਾਕਮਾਂ ਨੂੰ ਸੁਲੇਮਾਨ ਦੀ ਮਦਦ ਕਰਨ ਦਾ ਹੁਕਮ (17-19) 23 ਦਾਊਦ ਨੇ ਲੇਵੀਆਂ ਨੂੰ ਟੋਲੀਆਂ ਵਿਚ ਵੰਡਿਆ (1-32) ਹਾਰੂਨ ਤੇ ਉਸ ਦੇ ਪੁੱਤਰਾਂ ਨੂੰ ਵੱਖਰਾ ਕੀਤਾ ਗਿਆ (13) 24 ਦਾਊਦ ਨੇ ਪੁਜਾਰੀਆਂ ਨੂੰ 24 ਟੋਲੀਆਂ ਵਿਚ ਵੰਡਿਆ (1-19) ਲੇਵੀਆਂ ਦੀਆਂ ਹੋਰ ਜ਼ਿੰਮੇਵਾਰੀਆਂ (20-31) 25 ਪਰਮੇਸ਼ੁਰ ਦੇ ਭਵਨ ਲਈ ਸੰਗੀਤਕਾਰ ਤੇ ਗਾਇਕ (1-31) 26 ਦਰਬਾਨਾਂ ਦੀਆਂ ਟੋਲੀਆਂ (1-19) ਖ਼ਜ਼ਾਨਚੀ ਅਤੇ ਦੂਸਰੇ ਅਧਿਕਾਰੀ (20-32) 27 ਰਾਜੇ ਦੀ ਸੇਵਾ ਕਰਨ ਵਾਲੇ ਅਧਿਕਾਰੀ (1-34) 28 ਮੰਦਰ ਦੀ ਉਸਾਰੀ ਬਾਰੇ ਦਾਊਦ ਦਾ ਭਾਸ਼ਣ (1-8) ਸੁਲੇਮਾਨ ਲਈ ਹਿਦਾਇਤਾਂ; ਨਕਸ਼ਾ ਦਿੱਤਾ ਗਿਆ (9-21) 29 ਮੰਦਰ ਲਈ ਦਾਨ (1-9) ਦਾਊਦ ਦੀ ਪ੍ਰਾਰਥਨਾ (10-19) ਲੋਕਾਂ ਨੇ ਖ਼ੁਸ਼ੀਆਂ ਮਨਾਈਆਂ; ਸੁਲੇਮਾਨ ਦਾ ਰਾਜ (20-25) ਦਾਊਦ ਦੀ ਮੌਤ (26-30)