ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਅਜ਼ਰਾ—ਅਧਿਆਵਾਂ ਦਾ ਸਾਰ ਅਜ਼ਰਾ ਅਧਿਆਵਾਂ ਦਾ ਸਾਰ 1 ਰਾਜਾ ਖੋਰਸ ਦੁਆਰਾ ਮੰਦਰ ਦੁਬਾਰਾ ਉਸਾਰਨ ਦਾ ਫ਼ਰਮਾਨ (1-4) ਬਾਬਲ ਤੋਂ ਗ਼ੁਲਾਮਾਂ ਦੇ ਵਾਪਸ ਆਉਣ ਦੀਆਂ ਤਿਆਰੀਆਂ (5-11) 2 ਵਾਪਸ ਆਏ ਲੋਕਾਂ ਦੀ ਸੂਚੀ (1-67) ਮੰਦਰ ਦੇ ਸੇਵਾਦਾਰ (43-54) ਸੁਲੇਮਾਨ ਦੇ ਸੇਵਕਾਂ ਦੇ ਪੁੱਤਰ (55-57) ਮੰਦਰ ਲਈ ਆਪਣੀ ਇੱਛਾ ਨਾਲ ਭੇਟਾਂ ਦਿੱਤੀਆਂ (68-70) 3 ਵੇਦੀ ਦੁਬਾਰਾ ਬਣਾਈ ਗਈ ਅਤੇ ਬਲ਼ੀਆਂ ਚੜ੍ਹਾਈਆਂ ਗਈਆਂ (1-6) ਮੰਦਰ ਦੁਬਾਰਾ ਉਸਾਰਨ ਦਾ ਕੰਮ ਸ਼ੁਰੂ ਹੋਇਆ (7-9) ਮੰਦਰ ਦੀ ਨੀਂਹ ਧਰੀ ਗਈ (10-13) 4 ਮੰਦਰ ਦੀ ਦੁਬਾਰਾ ਉਸਾਰੀ ਕਰਨ ਦਾ ਵਿਰੋਧ (1-6) ਦੁਸ਼ਮਣਾਂ ਨੇ ਰਾਜਾ ਅਰਤਹਸ਼ਸਤਾ ਨੂੰ ਸ਼ਿਕਾਇਤ ਕੀਤੀ (7-16) ਅਰਤਹਸ਼ਸਤਾ ਦਾ ਜਵਾਬ (17-22) ਮੰਦਰ ਦੀ ਉਸਾਰੀ ਦਾ ਕੰਮ ਰੁਕ ਗਿਆ (23, 24) 5 ਯਹੂਦੀਆਂ ਨੇ ਫਿਰ ਤੋਂ ਮੰਦਰ ਦੀ ਉਸਾਰੀ ਸ਼ੁਰੂ ਕੀਤੀ (1-5) ਰਾਜਾ ਦਾਰਾ ਨੂੰ ਤਤਨਈ ਦੀ ਚਿੱਠੀ (6-17) 6 ਦਾਰਾ ਦੁਆਰਾ ਛਾਣ-ਬੀਣ ਅਤੇ ਉਸ ਦਾ ਫ਼ਰਮਾਨ (1-12) ਮੰਦਰ ਬਣ ਗਿਆ ਅਤੇ ਉਦਘਾਟਨ (13-18) ਪਸਾਹ ਦਾ ਤਿਉਹਾਰ ਮਨਾਇਆ ਗਿਆ (19-22) 7 ਅਜ਼ਰਾ ਯਰੂਸ਼ਲਮ ਆਇਆ (1-10) ਅਜ਼ਰਾ ਨੂੰ ਅਰਤਹਸ਼ਸਤਾ ਦੀ ਚਿੱਠੀ (11-26) ਅਜ਼ਰਾ ਦੁਆਰਾ ਯਹੋਵਾਹ ਦੀ ਮਹਿਮਾ (27, 28) 8 ਅਜ਼ਰਾ ਨਾਲ ਮੁੜਨ ਵਾਲਿਆਂ ਦੀ ਸੂਚੀ (1-14) ਸਫ਼ਰ ਦੀਆਂ ਤਿਆਰੀਆਂ (15-30) ਬਾਬਲ ਵਿੱਚੋਂ ਨਿਕਲਣਾ ਅਤੇ ਯਰੂਸ਼ਲਮ ਪਹੁੰਚਣਾ (31-36) 9 ਇਜ਼ਰਾਈਲੀਆਂ ਦੇ ਦੂਜੀਆਂ ਕੌਮਾਂ ਦੇ ਲੋਕਾਂ ਨਾਲ ਵਿਆਹ (1-4) ਗੁਨਾਹ ਕਬੂਲਣ ਲਈ ਅਜ਼ਰਾ ਦੀ ਪ੍ਰਾਰਥਨਾ (5-15) 10 ਵਿਦੇਸ਼ੀ ਪਤਨੀਆਂ ਨੂੰ ਵਾਪਸ ਭੇਜਣ ਦਾ ਇਕਰਾਰ (1-14) ਵਿਦੇਸ਼ੀ ਪਤਨੀਆਂ ਨੂੰ ਭੇਜ ਦਿੱਤਾ ਗਿਆ (15-44)