ਮਰਕੁਸ
ਅਧਿਆਵਾਂ ਦਾ ਸਾਰ
-
ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਪ੍ਰਚਾਰ (1-8)
ਯਿਸੂ ਦਾ ਬਪਤਿਸਮਾ (9-11)
ਸ਼ੈਤਾਨ ਨੇ ਯਿਸੂ ਦੀ ਪਰੀਖਿਆ ਲਈ (12, 13)
ਗਲੀਲ ਵਿਚ ਯਿਸੂ ਨੇ ਪ੍ਰਚਾਰ ਸ਼ੁਰੂ ਕੀਤਾ (14, 15)
ਪਹਿਲੇ ਚੇਲਿਆਂ ਨੂੰ ਬੁਲਾਇਆ ਗਿਆ (16-20)
ਦੁਸ਼ਟ ਦੂਤ ਕੱਢੇ (21-28)
ਕਫ਼ਰਨਾਹੂਮ ਵਿਚ ਯਿਸੂ ਨੇ ਕਈਆਂ ਨੂੰ ਠੀਕ ਕੀਤਾ (29-34)
ਇਕਾਂਤ ਵਿਚ ਪ੍ਰਾਰਥਨਾ (35-39)
ਇਕ ਕੋੜ੍ਹੀ ਨੂੰ ਠੀਕ ਕੀਤਾ (40-45)
-
ਯਿਸੂ ਨੂੰ ਮਾਰਨ ਲਈ ਪੁਜਾਰੀਆਂ ਨੇ ਸਾਜ਼ਸ਼ ਘੜੀ (1, 2)
ਯਿਸੂ ʼਤੇ ਅਤਰ ਪਾਇਆ (3-9)
ਯਹੂਦਾ ਨੇ ਯਿਸੂ ਨੂੰ ਧੋਖਾ ਦਿੱਤਾ (10, 11)
ਆਖ਼ਰੀ ਪਸਾਹ (12-21)
ਯਿਸੂ ਦੀ ਮੌਤ ਦੀ ਯਾਦਗਾਰ ਦੀ ਸ਼ੁਰੂਆਤ (22-26)
ਪਹਿਲਾਂ ਹੀ ਦੱਸਿਆ ਕਿ ਪਤਰਸ ਇਨਕਾਰ ਕਰੇਗਾ (27-31)
ਗਥਸਮਨੀ ਵਿਚ ਯਿਸੂ ਨੇ ਪ੍ਰਾਰਥਨਾ ਕੀਤੀ (32-42)
ਯਿਸੂ ਦੀ ਗਿਰਫ਼ਤਾਰੀ (43-52)
ਮਹਾਸਭਾ ਸਾਮ੍ਹਣੇ ਮੁਕੱਦਮਾ (53-65)
ਪਤਰਸ ਨੇ ਯਿਸੂ ਦਾ ਇਨਕਾਰ ਕੀਤਾ (66-72)
-
ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ (1-8)